Jalandhar

ਭਾਈ ਘਨ੍ਹਈਆ ਜੀ ਚੈਰੀਟੇਬਲ ਟਰੱਸਟ ਰਜਿ. ਵਲੋਂ ਨੰਨੀਆਂ ਬੱਚੀਆਂ ਦਾ ਜਨਮ ਦਿਨ ਸਮਾਰੋਹ 24 ਅਪ੍ਰੈਲ ‘ਨੂੰ

Bhai Ghanhai Ji Charitable Trust Reg. celebrates the birthday of little girls on 24th April

ਭਾਈ ਘਨ੍ਹਈਆ ਜੀ ਚੈਰੀਟੇਬਲ ਟਰੱਸਟ ਰਜਿ. ਵਲੋਂ ਨੰਨੀਆਂ ਬੱਚੀਆਂ ਦਾ ਜਨਮ ਦਿਨ ਸਮਾਰੋਹ 24 ਅਪ੍ਰੈਲ ‘ਨੂੰ
ਜਲੰਧਰ / ਚਾਹਲ
ਕੀ ਤੁਸੀਂ ਜਾਣਦੇ ਹੋ ਇਹਨਾਂ ਮਸੂਮ ਫੁੱਲਾਂ ਦਾ ਜਨਮ ਕਿਸ ਦਿਨ ਹੋਇਆ ਅਤੇ ਇਹਨਾਂ ਦਾ ਕੌਣ ਹੈ ਮਾਈ ਬਾਪ? ਜਲੰਧਰ ਚ ਅਣਗੌਲੇ ਅਨਕਿਆਸੇ, ਬੇਸਹਾਰਾ ਬੱਚਿਆਂ ਲਈ ਇੱਕ ਅਨੋਖਾ ਘਰ ਹੈ ਯੂਨੀਕ ਹੋਮ.ਇਹ ਕੋਈ ਨਹੀਂ ਦੱਸ ਸਕਦਾ ਜਾਨਮ ਤੋਂ ਬਾਅਦ ਸੁੱਟ ਦਿੱਤਾ ਜਾਂਦਾ ਹੈ। ਛੱਡ ਦਿੱਤਾ ਜਾਂਦਾ ਹੈ ਇਹਨਾਂ ਅਣਇਛਤ ਮਸੂਮ ਬੱਚੀਆਂ ਨੂੰ, ਪਰ ਇਨਾ ਮਸੂਮ ਫੁੱਲਾਂ ਨੂੰ ਸਾਂਭ ਰਿਹਾ ਹੈ .ਭਾਈ ਘਨ੍ਹਈਆ ਜੀ ਚੈਰੀਟੇਬਲ ਟਰਸਟ ਰਜਿ. ਜਲੰਧਰ. ਇਸ ਟਰੱਸਟ ਵੱਲੋਂ ਬੜੀ ਭਾਵਨਾ ਸ਼ਰਧਾ ਨਾਲ ਇਹਨਾਂ ਬੱਚੀਆਂ ਦਾ ਹਰ ਸਾਲ ਦੀ 24 ਅਪ੍ਰੈਲ ਨੂੰ ਯੂਨੀਕ ਹੋਮ ਵਿਚ ਜਨਮ ਦਿਨ ਮਨਾਇਆ ਜਾਂਦਾ ਹੈ.

ਭਾਈ ਘਨ੍ਹਈਆ ਜੀ ਚੈਰੀਟੇਬਲ ਟਰੱਸਟ ਰਜਿਸਟਰ ਨਕੋਦਰ ਰੋਡ ਜਲੰਧਰ ਦੇ ਮੁੱਖ ਸੇਵਾਦਾਰ ਮਨੁੱਖੀ ਦਰਦ ਅਤੇ ਰੱਬੀ ਪਿਆਰ ‘ਚ ਭਿੱਜੀ ਰੂਹਾਨੀ ਆਤਮਾ ਬੀਬੀ ਪ੍ਰਕਾਸ਼ ਕੌਰ ਜੀ ਨੇ ਸਮੂਹ ਜਗਤ ਨੂੰ ਅਪੀਲ ਕਰਦਿਆਂ ਕਿਹਾ ਕਿ ਤੁਸੀਂ ਸਾਰੇ 24 ਅਪ੍ਰੈਲ ਨੂੰ ਸ਼ਾਮ 3 ਤੋਂ 6 ਵੱਜੇ ਤੱਕ ਦਿਨ ਵੀਰਵਾਰ ਨੂੰ ਇਨ੍ਹਾਂ ਬੱਚੀਆਂ ਦੇ ਜਨਮ ਦਿਨ ਵਿਚ ਸ਼ਰੀਕ ਹੋ ਕੇ ਇਨ੍ਹਾਂ ਨੂੰ ਅਸੀਸ ਦਿਓ ਜੀ। ਉਨ੍ਹਾਂ ਦਸਿਆ ਕਿ ਇਸ ਜਨਮ ਦਿਨ ਸਮਾਰੋਹ ਦੇ ਮੁੱਖ ਮਹਿਮਾਨ ਮੌਕੇ ਬੀਬੀ ਪਰਮਿੰਦਰ ਕੌਰ ਬੰਗਾ ਪ੍ਰਧਾਨ ਐਨ ਆਰ ਆਈ ਸਭਾ ਪੰਜਾਬ ਅਤੇ ਵਿਸ਼ੇਸ਼ ਮਹਿਮਾਨ ਸ. ਸੁਪ੍ਰੀਤ ਸਿੰਘ ਅਨੰਦ ਦੁਬਈ ਵਾਲੇ ਇਨ੍ਹਾਂ ਬੱਚੀਆਂ ਨੂੰ ਆਪਣਾ ਅਸ਼ੀਰਵਾਦ ਦੇਣਗੇ। 

Bhai Ghanhai Ji Charitable Trust Reg. celebrates the birthday of little girls on 24th April
Jalandhar / SS Chahal
Do you know on which day these innocent flowers were born and who is their father? Unique Home is a unique home for neglected, helpless children in Jalandhar. No one can tell that they are thrown away after birth. These unwanted innocent girls are abandoned, but Bhai Ghanhai Ji Charitable Trust Reg. Jalandhar is taking care of these innocent flowers. This trust celebrates the birthday of these girls on 24th April every year in Unique Home with great devotion. Bibi Prakash Kaur Ji, the chief servant of Bhai Ghanaiya Ji Charitable Trust, Nakodar Road, Jalandhar, a spiritual soul steeped in human pain and divine love, appealed to the entire world and said that all of you should bless these girls by participating in their birthday celebrations on Thursday, April 24th from 3 pm to 6 pm. She said that on the occasion of this birthday celebration, Bibi Parminder Kaur Banga, President NRI Sabha Punjab and special guest S. Supreet Singh Anand from Dubai will bless these girls.

Back to top button