India

ਹੋਲੀ ਵਾਲੇ ਦਿਨ ਗੁਰਦੁਆਰਾ ਸਾਹਿਬ ਦੇ ਬਾਹਰ ਸ਼ਰੇਆਮ ਲਿਆਂਦੀ ਦਾਰੂ ਦੀ ਹਨੇਰੀ, ਵੀਡੀਓ ਵਾਇਰਲ

ਹੋਲੀ ਵਾਲੇ ਦਿਨ ਦਿੱਲੀ ਦੇ ਇਕ ਗੁਰਦੁਆਰਾ ਸਾਹਿਬ ਦੇ ਬਾਹਰੋਂ ਇਕ ਵੀਡੀਓ ਵਾਇਰਲ ਹੋਈ ਹੈ, ਜਿਸ ਵਿਚ ਕੁਝ ਸਿੱਖ ਸ਼ਰੇਆਮ ਮੇਜ਼ਾਂ ਉਤੇ ਦਾਰੂ ਦੀਆਂ ਵੰਨ-ਸੁਵੰਨੀਆਂ ਬੋਤਲਾਂ ਰੱਖ ਕੇ ਦਾਰੂ ਪੀ ਰਹੇ ਹਨ ਤੇ ਹੰਗਾਮਾ ਕਰ ਰਹੇ ਹਨ।

ਇਸ ਵੀਡੀਓ ਦੇ ਵਾਇਰਲ ਹੋਣ ਪਿੱਛੋਂ ਹੰਗਾਮਾ ਮਚ ਗਿਆ ਹੈ। ਸੰਤ ਸਿਪਾਹੀ ਸੁਸਾਇਟੀ ਦੇ ਸੇਵਾਦਾਰ ਦਵਿੰਦਰ ਸਿੰਘ ਨੇ ਇਹ ਵੀਡੀਓ ਪਾ ਕੇ ਸ਼ਰਾਬ ਪੀਣ ਵਾਲੇ ਸਿੱਖਾਂ ਨੂੰ ਲਾਹਨਤਾਂ ਪਾਈਆਂ ਹਨ।

 ਸੁਸਾਇਟੀ ਦੇ ਸੇਵਾਦਾਰ ਨੇ ਦਿੱਲੀ ਗੁਰਦੁਆਰਾ ਕਮੇਟੀ ਤੇ ਨਿਹੰਗ ਸਿੰਘ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਇਨ੍ਹਾਂ ਪੰਥ ਵਿਰੋਧੀ ਸਿੱਖਾਂ ਉਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ

One Comment

  1. Wow, awesome weblog layout! How lengthy have you been blogging for?
    you make running a blog glance easy. The full look of your web
    site is excellent, let alone the content material!

    You can see similar here sklep online

Leave a Reply

Your email address will not be published.

Back to top button