
ਇਟਲੀ ‘ਚ ਜਹਾਜ਼ ਦੀ ਉਡਾਣ ਦੌਰਾਨ ਹਾਦਸੇ ਦਾ ਸ਼ਿਕਾਰ ਹੋ ਗਿਆ।
ਇਟਲੀ ‘ਚ ਇੱਕ ਜਹਾਜ਼ ਦੇ ਟੇਕਆਫ ਦੌਰਾਨ ਇੱਕ ਅਜੀਬ ਘਟਨਾ ਇੰਟਰਨੈੱਟ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ‘ਚ ਐਟਲਸ ਏਅਰ ਡ੍ਰੀਮਲਿਫਟਰ ਬੋਇੰਗ 747 ਜਹਾਜ਼ ਨੇ ਹਵਾ ‘ਚ ਉਡਾਣ ਭਰੀ ਤਾਂ ਅਚਾਨਕ ਮੇਨ ਲੈਂਡਿੰਗ ਗੀਅਰ ਦਾ ਟਾਇਰ ਅੱਗ ਦੀ ਲਪੇਟ ‘ਚ ਆ ਗਿਆ। ਸ਼ਾਇਦ ਜਹਾਜ਼ ‘ਤੇ ਬੈਠੇ ਸਟਾਫ਼ ਨੂੰ ਇਸ ਬਾਰੇ ਤੁਰੰਤ ਪਤਾ ਨਹੀਂ ਲੱਗਾ, ਪਰ ਫਿਰ ਉਨ੍ਹਾਂ ਨੂੰ ਇਸ ਬਾਰੇ ਦੱਸਿਆ ਗਿਆ।