
ਅਰਵਿੰਦ ਕੇਜਰੀਵਾਲ ਹੁਸ਼ਿਆਰਪੁਰ ਤੋਂ ਪਹੁੰਚ ਗਏ ਸ਼੍ਰੀ ਅੰਮ੍ਰਿਤਸਰ ਸਾਹਿਬ, 2 ਦਿਨ ਰਹਿਣਗੇ ਵਿਧਾਇਕ ਨਿੱਜਰ ਦੇ ਘਰ! ਪੰਜਾਬ ਦੇ ਵਿਧਾਇਕਾਂ ਦੀਆਂ ਲੈਣਗੇ ਮੀਟਿੰਗਾਂ?
*ਅਮਨਦੀਪ ਸਿੰਘ /SS ਚਾਹਲ ਨਾਲ
ਅਰਵਿੰਦ ਕੇਜਰੀਵਾਲ ਪਹੁੰਚੇ ਸ਼੍ਰੀ ਅੰਮ੍ਰਿਤਸਰ ਸਾਹਿਬ ਵਿੱਚ mla ਨਿੱਜਰ ਘਰ? 2 ਦਿਨ ਹੁਣ ਰਹਿਣਗੇ ਉੱਥੇ ਅਤੇ ਸਵੇਰੇ ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕਣ ਜਾਣਗੇ (ਸੂਤਰ ) ਡਾਕਟਰ ਇੰਦਰਬੀਰ ਨਿੱਜਰ ਘਰ ਹੀ ਰੁਕਣਗੇ ।
ਪਰਸੋ ਲੁਧਿਆਣਾ ਜਾਣਗੇ ਪਰ ਇਹਨਾਂ 2ਦਿਨਾਂ ਵਿੱਚ ਉਹ ਪੰਜਾਬ ਦੇ ਵਿਧਾਇਕਾਂ ਦੀਆਂ ਮੀਟਿੰਗਾਂ ਲੈਣਗੇ। 10 ਦਿਨਾਂ ਦੀ ਮੇਜੀਟੇਸ਼ਨ ਤੋਂ ਬਾਅਦ ਹੁਸ਼ਿਆਰਪੁਰ ਤੋਂ ਸਿੱਧੇ ਸ਼੍ਰੀ ਅੰਮ੍ਰਿਤਸਰ ਸਾਹਿਬ ਪਹੁੰਚਣਾ ਕੇਜਰੀਵਾਲ ਦਾ ਇੱਕ ਬੜੀ ਵੱਡੀ ਖ਼ਬਰ ਹੈ। ਹੁਣ ਆਉਣ ਵਾਲੇ ਦਿਨਾਂ ਵਿੱਚ ਸਿਆਸਤ ਵਿੱਚ ਕੀ ਮੋੜ ਆਉਂਦਾ ਹੈ ਏ ਦੇਖਣ ਵਾਲੀ ਗੱਲ ਹੈ।