UncategorizedPunjabReligious
ਅੰਮ੍ਰਿਤਧਾਰੀ ਸਿੰਘ ਦੇ ਕਕਾਰਾਂ ਨੂੰ ਖੋਹ ਕੇ ਪੈਰਾਂ ਵਿੱਚ ਰੋਂਦਿਆਂ!ਦਾੜੀ ਦੇ ਪੱਟ ਤੇ ਕੇਸ? ਪੁਲਿਸ ਚੁੱਪ?
ਅੰਮ੍ਰਿਤਧਾਰੀ ਸਿੰਘ ਦੇ ਕਕਾਰਾਂ ਨੂੰ ਖੋਹ ਕੇ ਪੈਰਾਂ ਵਿੱਚ ਰੋਂਦਿਆਂ!ਦਾੜੀ ਦੇ ਪੱਟ ਤੇ ਕੇਸ? ਪੁਲਿਸ ਚੁੱਪ?

(ਕੋਟ ਇਸੇ ਖਾਂ) ਪੰਜ਼ਾਬ ਜਿਲ੍ਹਾ ਮੋਗਾ ਵਿੱਚ ਅੰਮ੍ਰਿਤਧਾਰੀ ਸਿੰਘ ਜਿਸ ਨਾਲ ਗੁੰਡਾਗਰਦੀ ਕਰਦੇ ਦਾੜੀ ਦੇ ਕੇਸ ਪੁੱਟ, ਕਕਾਰਾਂ ਨੂੰ ਪੈਰਾਂ ਵਿੱਚ ਰੋਂਦਿਆਂ ਗਿਆ।
ਨਾਮ ਦਾ ਸੋਹਣ ਸਿੰਘ ਜੋ ਮੋਗਾ ਲਾਗੇ ਪਿੰਡ ਇਸੇ ਖਾਂ ਵਿੱਖੇ ਗੁਰੂ ਘਰ ਸੇਵਾ ਕਰ ਕਿਰਾਏ ਦੇ ਘਰ ਰਹਿੰਦਾ ਹੈ ਤੇ ਗੁਜ਼ਾਰਾ ਕਰਦਾ ਹੈ ਦੇ ਦੱਸੇ ਅਨੁਸਾਰ ਇਸ ਉੱਤੇ ਅਤੇ ਇਹਨਾਂ ਦੀ ਪਤਨੀ ਉੱਤੇ ਕੁਝ ਲੋਕਾਂ ਨੇ ਹਮਲਾ ਕਰ ਦਿੱਤਾ ਅਤੇ ਇਹਨਾਂ ਦੀ ਕੇਸਾਂ ਦੀ ਬੇਅਦਵੀ ਕੀਤੀ ਅਤੇ ਇਸ ਦੀ ਦਸਤਾਰ ਅਤੇ ਗਾਤਰੇ ਸਮੇਤ ਕਿਰਪਾਨ ਲਾ ਕੇ ਆਪਣੇ ਘਰ ਲੈ ਗਏ ਪੁਲਿਸ ਉਹਨਾਂ ਉੱਤੇ ਕੋਈ ਕਾਰਵਾਈ ਨਹੀਂ ਕਰ ਰਹੀ ਹੈ। ,। ਇਸ ਨਾਲ ਗੱਲ ਕਰਨ ਤੇ ਇਹਨੇ ਰੋਂਦੇ ਕਈ ਪੰਥਕ ਬੰਦਿਆ ਦੇ ਨਾਮ ਲਏ ਜਿਨ੍ਹਾਂ ਨਾਲ ਰਾਬਤਾ ਕੀਤਾ ਪਰ ਕੌਈ ਵੀ ਇਸਦੀ ਮੱਦਦ ਲਈ ਨਹੀਂ ਪੁੱਜਾ।
ਵੀਰ ਦਾ ਸੰਪਰਕ ਨੰਬਰ, ਥੱਲੇ ਦਿੱਤਾ ਹੈ ਨੇੜੇ ਤੇੜੇ ਦੀਆਂ ਜਥੇਬੰਦੀਆਂ ਵੀਰ ਨਾਲ ਸੰਪਰਕ ਕਰਕੇ ਇਹਨਾਂ ਦੀ ਮਦਦ ਜਰੂਰ ਕੀਤੀ ਜਾਵੇ
8360515141