ਅੰਮ੍ਰਿਤਪਾਲ ਦੇ 7 ਸਾਥੀਆਂ ਨੂੰ ਕੀਤਾ ਅਜਨਾਲਾ ਕੋਰਟ ਵਿੱਚ ਪੇਸ਼ 4 ਦਿਨ ਦਾ ਮਿਲਿਆ ਰਿਮਾਂਡ?
ਅੰਮ੍ਰਿਤਪਾਲ ਦੇ 7 ਸਾਥੀਆਂ ਨੂੰ ਕੀਤਾ ਅਜਨਾਲਾ ਕੋਰਟ ਵਿੱਚ ਪੇਸ਼ 4 ਦਿਨ ਦਾ ਮਿਲਿਆ ਰਿਮਾਂਡ?

ਅੰਮ੍ਰਿਤਪਾਲ ਦੇ 7 ਸਾਥੀਆਂ ਨੂੰ ਕੀਤਾ ਅਜਨਾਲਾ ਕੋਰਟ ਵਿੱਚ ਪੇਸ਼ 4 ਦਿਨ ਦਾ ਮਿਲਿਆ ਰਿਮਾਂਡ?
ਸਟਾਫ 22/3/25
ਅੰਮ੍ਰਿਤਪਾਲ ਸਿੰਘ ਦੇ 7 ਸਾਥੀਆਂ ਨੂੰ ਕੋਰਟ ਪੇਸ਼ ਕਰਨ ਲਈ ਪਹੁੰਚੇ। ਸਖ਼ਤ ਸੁਰੱਖਿਆ ਘੇਰੇ ਵਿੱਚ ਅਜਨਾਲਾ ਕੋਰਟ ਜਿੱਥੇ ਮੀਡੀਆ ਨੂੰ ਫੋਟੋਆਂ ਖਿੱਚਣ ਦੀ ਖੁੱਲ ਨਹੀਂ। ਅੰਮ੍ਰਿਤਪਾਲ ਸਿੰਘ ਦੇ ਚਾਚਾ ਨੇ ਕਿਹਾ ਕਿ ਏ ਸਰਾਸਰ ਧੱਕਾ ਮਿਲਣਾ ਤਾਂ ਦੂਰ ਦੇਖਣ ਵੀ ਨਹੀਂ ਦਿੱਤਾ। ਬਾਜੇਕੇ ਦੇ ਪਿਤਾ ਵੀ ਉੱਥੇ ਪੁੱਜੇ ਸਨ ਪਰ ਪੁੱਤਰ ਨਾਲ ਮੇਲ ਨਹੀਂ ਹੋ ਸਕਿਆ। ਹੁਣ ਪੇਸ਼ੀ ਤੋਂ ਬਾਅਦ 5ਦਿਨ ਦਾ ਰਿਮਾਂਡ ਮਿਲ ਗਿਆ ਹੈ।
ਵਕੀਲ ਇਮਾਨ ਸਿੰਘ ਖਾਰਾ ਨੇ ਇਹਨੂੰ ਸਰਾਸਰ ਧੱਕਾ ਕਿਹਾ ਤੇ ਕਿਹਾ ਮਾਨਯੋਗ ਹਾਈਕੋਰਟ ਦਾ ਰੁੱਖ ਕਰਨਾ ਪਿਆ ਉਹ ਵੀ ਕਰਨਗੇ। 25 ਤਰੀਕ ਦੀ ਇਹਨਾਂ ਨੂੰ ਲੈ ਪੇਸ਼ੀ 25 ਮਾਰਚ ਨੂੰ ਹੈ।
ਲਾਇੰਸਾਂਸੀ ਅਸਲੇ ਦੀ ਪੁੱਛ ਕਾਰਨ ਦੁਬਾਰਾ ਰਿਮਾਂਡ ਲਿਆ ਤੇ ਵੱਖ ਵੱਖ ਆਵਾਜਾਂ ਰਾਹੀਂ ਏ ਗੱਲ ਆ ਰਹੀ ਹੈ ਕਿ 2ਸਾਲ ਵਿੱਚ ਇਹਨਾਂ ਏ ਕੰਮ ਕਿਉਂ ਨਹੀਂ ਕੀਤਾ …ਦਲਜੀਤ ਸਿੰਘ ਕਲਸੀ, ਹਰਜੀਤ ਸਿੰਘ, ਬਸੰਤ ਸਿੰਘ ਦੌਲਤਪੁਰ , ਕੁਲਵੰਤ ਸਿੰਘ ਰਾਉਕੇ , ਭਗਵੰਤ ਸਿੰਘ ਪ੍ਰਧਾਨ ਮੰਤਰੀ ਬਾਜੇਕੇ , ਗੁਰਿੰਦਰ ਪਾਲ ਸਿੰਘ,ਗੁਰਮੀਤ ਸਿੰਘ ਬੁੱਕਣਵਾਲਾ, ਨੂੰ ਕੱਲ ਡਿਬਰੂਗੜ ਤੋਂ ਪੰਜਾਬ ਪੁਲਿਸ ਲੈ ਕੇ ਆਈ ਹੈ। ਕੇਸ ਬਾਰੇ ਪੁੱਛਣ ਲਈ ਵਕੀਲ ਨੂੰ ਵੀ ਨਹੀਂ ਮਿਲਣ ਦਿੱਤਾ। ਪਰ ਵਕੀਲਾਂ ਦਾ ਕਹਿਣਾ ਇੱਕ ਕੇਸ ਵਿੱਚ 2 ਵਾਰ ਸਜ਼ਾ ਦੇ ਕੇ ਪਾਰਟੀ ਆਪਣੇ ਪੈਰਾਂ ਤੇ ਕੁਹਾੜੀ ਮਾਰ ਰਹੀ ਹੈ। ਜੋ ਕੰਮ ਮਨੁੱਖੀ ਅਧਿਕਾਰ ਦਾ ਘਾਣ ਕਰ ਰਹੀ ਹੈ ਸਰਕਾਰ। ਕਾਨੂੰਨੀ ਲੜਾਈ ਲੜਨ ਨੂੰ ਅਸੀਂ ਤਿਆਰ ਹਾਂ।