Entertainment
ਇਹ ਕੁੱਤਾ ਪੂਰੀ ABC ਆਪਣੇ ਮੂੰਹ ਨਾਲ ਲਿੱਖ ਲੈਂਦਾ, ਵੀਡੀਓ ਵਾਇਰਲ
This dog gets straight A's, video goes viral

ਇਕ ਵੀਡੀਓ ਸਾਹਮਣੇ ਆਈ ਹੈ, ਜਿਸ ਨੂੰ ਦੇਖ ਕੇ ਤੁਹਾਨੂੰ ਆਪਣੀਆਂ ਅੱਖਾਂ ‘ਤੇ ਯਕੀਨ ਨਹੀਂ ਹੋਵੇਗਾ। ਵੀਡੀਓ ਵਿੱਚ ਇੱਕ ਕੁੱਤਾ ਇਸ ਤਰ੍ਹਾਂ ਦਿਖਾਈ ਦੇ ਰਿਹਾ ਹੈ ਜਿਵੇਂ ਉਹ ਐਲਕੇਜੀ ਕਲਾਸ ਦਾ ਵਿਦਿਆਰਥੀ ਹੋਵੇ।
ਇੰਨਾ ਹੀ ਨਹੀਂ, ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਗਈ ਇਸ ਵੀਡੀਓ ‘ਚ ਕੁੱਤਾ ਵਾਈਟ ਬੋਰਡ ‘ਤੇ A ਤੋਂ Z ਤੱਕ ਲਿਖਦਾ ਨਜ਼ਰ ਆ ਰਿਹਾ ਹੈ। ਇਹ ਕੁੱਤਾ ਆਪਣੇ ਮਾਲਕ ਦੇ ਹੱਥਾਂ ਦੀ ਨਕਲ ਕਰਦਾ ਹੋਇਆ ਆਪਣੇ ਮੂੰਹ ਨਾਲ ਮਾਰਕਰ ਫੜਦਾ ਹੈ ਅਤੇ ਫਿਰ ਪੂਰੇ ਬੋਰਡ ‘ਤੇ A ਤੋਂ Z ਤੱਕ ਲਿਖਦਾ ਹੈ। ਕੁੱਤੇ ਦੀ ਇਹ ਕਲਾ ਦੇਖ ਕੇ ਕੋਈ ਹੈਰਾਨ ਹੈ।