Jalandhar

ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ ਦੀ ਯਾਦ ‘ਚ ‘ਜ਼ਿੰਦਗੀ ਜ਼ਿੰਦਾਬਾਦ’ ਸਮਾਰੋਹ ਐਤਵਾਰ 15 ਜੂਨ ‘ਨੂੰ

Zindagi Zindabad ceremony in memory of Advocate Gurmeet Singh Shugli on Sunday, June 15

Zindagi Zindabad ceremony in memory of Advocate Gurmeet Singh Shugli on Sunday, June 15
ਜਲੰਧਰ / ਸ਼ਿੰਦਰਪਾਲ ਸਿੰਘ ਚਾਹਲ
ਰੋਜਾਨਾ ਨਵਾਂ ਜ਼ਮਾਨਾ ਅਖਵਾਰ ਟਰੱਸਟ ਸੈਕਟਰੀ, ਪ੍ਰਿੰਟਰ ਤੇ ਪਬਲਿਸ਼ਰ ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ ਜੋ ਕਿ ਅਮਰੀਕਾ ਦੀ ਰਾਜਧਾਨੀ ਨਿਊਯਾਰਕ ਵਿਖੇ 5 ਜੂਨ 2025 ਨੂੰ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਅਕਾਲ ਚਲਾਣਾ ਕਰ ਗਏ ਸਨ ,

ਉਨ੍ਹਾਂ ਦੀ ਯਾਦ ਚ ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ ਦੀ ਜਿੰਦਗੀ ਜਸ਼ਨ ਮਨਾਉਣ ਲਈ ‘ਜ਼ਿੰਦਗੀ ਜ਼ਿੰਦਾਬਾਦ’ ਸਮਾਰੋਹ ਦਿਨ ਐਤਵਾਰ 15 ਜੂਨ 2025 ਨੂੰ ਸਮਾਂ: 11 ਤੋਂ 1 ਵਜੇ ਦੁਪਹਿਰ ਸਥਾਨ:ਪਿੰਡ ਮੰਡ ਮੌੜ, ਜਲੰਧਰ (ਕਿਸ਼ਨਗੜ੍ਹ- ਕਰਤਾਰਪੁਰ ਸੜਕ) ਵਿਖੇ ਮਨਾਇਆ ਜਾ ਰਿਹਾ ਹੈ। ਮੀਡੀਆ ਨੂੰ ਇਹ ਜਾਣਕਾਰੀ ਉਨ੍ਹਾਂ ਪੁੱਤਰ ਰਾਜਿੰਦਰ ਸਿੰਘ ਮੰਡ ਐਡਵੋਕੇਟ ਵਲੋਂ ਦਿਤੀ ਗਈ ਅਤੇ ਰਿਸ਼ਤੇਦਾਰ ,ਸੱਜਣਾ ਮਿੱਤਰਾ ਨੂੰ ਸਮੇ ਸਿਰ ਪੁੱਜਣ ਦੀ ਅਪੀਲ ਕੀਤੀ ਹੈ।

Back to top button