Jalandhar

ਜਲੰਧਰ ਦੇ ਕਈ ਇਲਾਕਿਆਂ 'ਚ ਇੰਟਰਨੈੱਟ ਤੇ ਮੋਬਾਈਲ ਸੇਵਾਵਾਂ ਠੱਪ, ਦਫ਼ਤਰ 'ਚ ਭਿਆਨਕ ਅੱਗ

Internet and mobile services suspended in many areas of Jalandhar, massive fire breaks out in office

Internet and mobile services suspended in many areas of Jalandhar, massive fire breaks out in office

ਜਲੰਧਰ ਦੇ ਨਾਗਰਾ ਰੋਡ ਸਥਿਤ BSNL ਕੇਂਦਰ ਵਿੱਚ ਅਚਾਨਕ ਲੱਗੀ ਭਿਆਨਕ ਅੱਗ ਨੇ ਪੂਰੇ ਇਲਾਕੇ ਵਿੱਚ ਹੜਕੰਪ ਮਚਾ ਦਿੱਤਾ। ਇਸ ਹਾਦਸੇ ਵਿੱਚ ਕੇਂਦਰ ਦੇ ਅੰਦਰ ਲੱਗੇ ਲੱਖਾਂ ਰੁਪਏ ਦੇ ਮਹਿੰਗੇ ਤਕਨੀਕੀ ਉਪਕਰਨ ਸੜ ਕੇ ਸੁਆਹ ਹੋ ਗਏ ਹਨ, ਜਿਸ ਕਾਰਨ ਸ਼ਹਿਰ ਦੇ ਕਈ ਹਿੱਸਿਆਂ ਵਿੱਚ ਸੰਚਾਰ ਸੇਵਾਵਾਂ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਈਆਂ ਹਨ।

 

 

ਮਿਲੀ ਜਾਣਕਾਰੀ ਅਨੁਸਾਰ, ਅੱਗ ਦੇਰ ਸ਼ਾਮ ਅਚਾਨਕ ਭੜਕ ਉੱਠੀ ਅਤੇ ਕੁਝ ਹੀ ਮਿੰਟਾਂ ਵਿੱਚ ਇਸ ਨੇ ਪੂਰੇ ਕੰਪਲੈਕਸ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਕੇਂਦਰ ਦੇ ਅੰਦਰੋਂ ਉੱਠਦਾ ਸੰਘਣਾ ਧੂੰਆਂ ਅਤੇ ਤੇਜ਼ ਲਪਟਾਂ ਦੂਰ ਤੱਕ ਦਿਖਾਈ ਦੇ ਰਹੀਆਂ ਸਨ

Back to top button