
ਖੇਤੀ ਮੈਗਜ਼ੀਨ ਦੇ ਮੁੱਖ ਸੰਪਾਦਕ ਝਿਲਮਿਲ ਸਿੰਘ ਦੀ ਅੰਤਿਮ ਅਰਦਾਸ 12 ਜਨਵਰੀ ‘ਨੂੰ
ਜਲੰਧਰ / ਬਿਉਰੋ
ਖੇਤੀ ਮੈਗਜ਼ੀਨ ਅਡਵਾਇਜਰ ਪਬਲੀਕੇਸ਼ਨ ਦੇ ਮੁੱਖ ਸੰਪਾਦਕ ਝਿਲਮਿਲ ਸਿੰਘ ਜੋ ਬੀਤੇ ਦਿਨੀ ਅਕਾਲ ਚਲਾਨਾ ਕਰ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ, ਓਨਾ ਦੀ ਰੂਹ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਅਤੇ ਅੰਤਿਮ ਅਰਦਾਸ ਮਿਤੀ 12 ਜਨਵਰੀ 2023 ਦਿਨ ਵੀਰਵਾਰ ਨੂੰ ਗੁਰਦਵਾਰਾ ਸਿੰਘ ਸਭਾ ਅਰਬਨ ਅਸਟੇਟ ਫੇਸ 1 ਜਲੰਧਰ ਵਿਖੇ ਹੋਵੇਗੀ।
ਆਪ ਜੀ ਨੂੰ ਅੰਤਿਮ ਅਰਦਾਸ ਵਿਚ ਸ਼ਾਮਲ ਹੋਣ ਦੀ ਬੇਨਤੀ ਕੀਤੀ ਜਾਂਦੀ ਹੈ. ਇਹ ਜਾਣਕਾਰੀ ਸਵ.ਝਿਲਮਿਲ ਸਿੰਘ ਦੇ ਭਰਾਤਾ ਇਕ ਸੀਨੀਅਰ ਪੱਤਰਕਾਰ ਨਿਰਮਲ ਸਿੰਘ ਦਿਤੀ ਗਈ