
😮 *ਗਿਆਨੀ ਹਰਪ੍ਰੀਤ ਸਿੰਘ ਤੇ ਲੱਗੇ ਦੋਸ਼ ਨਿੱਕਲੇ ਝੂਠੇ!ਰਘੜਿਆ ਗਿਆ ਵਲਟੋਹਾ! ਵਿਰਕ, ਮੰਨਣ ਤੇ ਚੀਮਾ ਦਾ ਕੀ ਬਣੂ?*
ਅਮਨਦੀਪ ਸਿੰਘ ਦੀ ਵਿਸ਼ੇਸ਼ ਰਿਪੋਰਟ 27/ਮਾਰਚ 2025
ਪੰਜਾਬ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੀ ਇਸ ਰਿਪੋਰਟ ਨੇ ਬਾਦਲਕਿਆਂ ਨੂੰ ਇੱਕ ਵਾਰ ਫਿਰ ਤੋਂ ਨੰਗਾ ਕਰ ਦਿੱਤਾ ਹੈ ।
ਗਿਆਨੀ ਹਰਪ੍ਰੀਤ ਸਿੰਘ ਉੱਤੇ ਇੰਨੇ ਨੀਵੇਂ ਪੱਧਰ ਤੇ ਡਿੱਗ ਕੇ ਕਿਰਦਾਰਕੁਸੀ ਕਰਕੇ ਜੋ ਝੂਠਾ ਬਿਰਤਾਂਤ ਸਿਰਜਿਆ ਗਿਆ ਸੀ , ਉਹ ਇਸ ਰਿਪੋਰਟ ਨੇ ਚਕਨਾਚੂਰ ਕਰ ਦਿੱਤਾ । ਗੱਲ ਗਿ. ਹਰਪ੍ਰੀਤ ਸਿੰਘ ਦੀ ਨਹੀ , ਗੱਲ ਸ਼੍ਰੀ ਅਕਾਲ ਤਖਤ ਸਾਹਿਬ ਜੀ
ਨਵਾਂ ਜਥੇਦਾਰ ਲੱਗਣ ਤੇ ਕਾਫੀ ਆਗੂਆਂ ਗਿਆਨੀ ਹਰਪ੍ਰੀਤ ਸਿੰਘ ਦੀ troll ਕਰ ਕਰ ਕਿਰਦਾਰ ਕੁਸ਼ੀ ਕੀਤੀ ਸੀ! ਜਥੇਦਾਰ ਦਾ ਅਹੁਦਾ ਗੰਦੇ ਦੋਸ਼ ਲਾ ਕੇ ਖੋਹਿਆ!ਪਰ ਜੇ ਹੁਣ ਦੁਬਾਰਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਲਾਣਾ ਪੈ ਗਿਆ ਫਿਰ (
ਇਹ ਰਿਪੋਰਟ ਆਉਣ ਤੋਂ ਬਾਅਦ ਚੀਮਾ, ਮੰਨਣ, ਵਲਟੋਹਾ, ਵਿਰਕ ਫੱਸ ਗਏ ਹਨ ਸੂਤਰਾਂ ਦਾ ਕਹਿਣਾ ਧਾਮੀ ਫਿਰ ਵੀ ਸੇਫ ਹਨ। ਪਰ ਹੁਣ SGPC ਕੀ ਯੋਗ ਕਾਰਵਾਈ ਕਰਦੀ ਹੈ ਏ ਦੇਖਣ ਵਾਲੀ ਗੱਲ ਰਹੇਗੀ।