AmritsarChandigarhJalandharPunjab

 ਜਲੰਧਰ ‘ਚ ਕੋਰਟ ਕੌਂਸਲ ‘ਚ ਮੱਚਿਆ ਹੜਕੰਪ , ਵਿਅਕਤੀ ਨੇ ਚੌਥੀ ਮੰਜ਼ਿਲ ਤੋਂ ਮਾਰੀ ਛਾਲ, ਦੇਖੋ ਵਿਡੀਉ 

 ਜਲੰਧਰ 'ਚ ਕੋਰਟ ਕੌਂਸਲ 'ਚ ਮੱਚਿਆ ਹੜਕੰਪ , ਵਿਅਕਤੀ ਨੇ ਚੌਥੀ ਮੰਜ਼ਿਲ ਤੋਂ ਮਾਰੀ ਛਾਲ, ਦੇਖੋ ਵਿਡੀਉ 

ਜਲੰਧਰ ਕੋਰਟ ਕੌਂਸਲ ‘ਚ ਮੱਚਿਆ ਹੜਕੰਪ , ਵਿਅਕਤੀ ਨੇ ਚੌਥੀ ਮੰਜ਼ਿਲ ਤੋਂ ਮਾਰੀ ਛਾਲ, ਦੇਖੋ ਵਿਡੀਉ

 

ਜਲੰਧਰ ਵਿੱਚ ਅੱਜ ਸ਼ੱਕੀ ਹਾਲਾਤਾਂ ਵਿੱਚ ਇੱਕ ਵਿਅਕਤੀ ਨੇ ਕੋਰਟ ਕੌਂਸਲ ਦੀ ਚੌਥੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਇਹ ਘਟਨਾ ਸਵੇਰੇ 11 ਵਜੇ ਦੇ ਕਰੀਬ ਵਾਪਰੀ। ਇਸ ਘਟਨਾ ਵਿੱਚ ਵਿਅਕਤੀ ਨੂੰ ਕਈ ਗੰਭੀਰ ਸੱਟਾਂ ਲੱਗੀਆਂ ਹਨ। ਇਸ ਘਟਨਾ ਕਾਰਨ ਪ੍ਰਸ਼ਾਸਨ ਦੇ ਕਰਮਚਾਰੀਆਂ ‘ਚੱਜ ਹੜਕੰਪ ਮੱਚ ਗਿਆ ।

 

ਸਰੀਰ ਦੇ ਕਈ ਹਿੱਸਿਆਂ ‘ਤੇ ਲੱਗੀਆਂ ਸੱਟਾਂ

 

ਜਾਣਕਾਰੀ ਅਨੁਸਾਰ, ਵਿਅਕਤੀ ਦੇ ਸਿਰ, ਚਿਹਰੇ ਅਤੇ ਸਰੀਰ ਦੇ ਕਈ ਹਿੱਸਿਆਂ ‘ਤੇ ਸੱਟਾਂ ਹਨ। ਇਸ ਘਟਨਾ ਤੋਂ ਬਾਅਦ, ਕੋਰਟ ਕੌਂਸਲ ਵਿੱਚ ਮੌਜੂਦ ਲੋਕਾਂ ਨੇ ਪੁਲਿਸ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਐਂਬੂਲੈਂਸ ਦੀ ਮਦਦ ਨਾਲ ਜ਼ਖਮੀ ਵਿਅਕਤੀ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ, ਜਿੱਥੇ ਉਸਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

 

ਪੁਲਿਸ ਜਾਂਚ ‘ਚ ਜੁਟੀ

 

ਹਾਲਾਂਕਿ, ਵਿਅਕਤੀ ਦੇ ਕੋਰਟ ਕੌਂਸਲ ਤੋਂ ਛਾਲ ਮਾਰਨ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਹੈ। ਵਿਅਕਤੀ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਫਿਲਹਾਲ, ਪੁਲਿਸ ਜਾਂਚ ਵਿੱਚ ਲੱਗੀ ਹੋਈ ਹੈ।

 

Back to top button