Jalandhar
ਜਲੰਧਰ ‘ਚ ਦਿਨ ਦਿਹਾੜੇ ਚਲੀਆਂ ਗੋਲੀਆਂ, ਲੁਟੇਰੇ ਕੈਸ਼ ਲੁੱਟ ਕੇ ਹੋਏ ਫਰਾਰ
Gunfire in broad daylight in Jalandhar, robbers flee after looting cash In Jalandhar
ਜਲੰਧਰ ਵਿੱਚ ਇੱਕ ਨੌਜਵਾਨ ਨੂੰ ਗੋਲੀ ਮਾਰਨ ਤੋਂ ਬਾਅਦ ਲੁਟੇਰੇ ਨੋਟਾਂ ਨਾਲ ਭਰਿਆ ਬੈਗ ਲੈ ਗਏ
ਜਲੰਧਰ/ਮਨਜੋਤ ਚਾਹਲ
ਜਲੰਧਰ ਵਿੱਚ ਲੁਟੇਰਿਆਂ ਨੇ ਦਿਨ-ਦਿਹਾੜੇ ਇੱਕ ਨੌਜਵਾਨ ਨੂੰ ਗੋਲੀ ਮਾਰ ਕੇ ਉਸ ਤੋਂ ਨੋਟਾਂ ਨਾਲ ਭਰਿਆ ਬੈਗ ਖੋਹ ਲਿਆ ਹੈ।
ਅੰਮ੍ਰਿਤਸਰ ਤੋਂ ਦਿੱਲੀ ਜਾ ਰਹੀ “ਸ਼ਾਨ-ਏ-ਪੰਜਾਬ” ਨੂੰ ਲਗੀ ਅੱਗ, ਲੋਕਾਂ ਚ ਮਚਿਆ ਭੜ੍ਹਥੂ
ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਗੋਲੀ ਲੱਗਣ ਵਾਲਾ ਨੌਜਵਾਨ ਪੈਟਰੋਲ ਪੰਪ ਦਾ ਕੈਸ਼ੀਅਰ ਦੱਸਿਆ ਜਾ ਰਿਹਾ ਹੈ।