Jalandhar

ਜਲੰਧਰ ‘ਚ ਦਿਨ ਦਿਹਾੜੇ ਟਰੈਕਟਰ ਤੇ ਜਾ ਰਹੇ ਕਿਸਾਨ ਨੂੰ ਮਾਰੀਆ ਗੋਲੀਆਂ

ਜਲੰਧਰ / ਚਾਹਲ

ਜਲੰਧਰ ਦੇ ਪਿੰਡ ਅਠੋਲਾ ਚ ਟਰੈਕਟਰ ਤੇ ਜਾ ਰਹੇ ਇਕ ਕਿਸਾਨ ਨੂੰ ਕੁਝ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰੀਆ .ਇਲਾਕੇ ਚ ਦਹਿਸ਼ਤ ਦ‍ਾ ਮਹੋਲ ਪਾਇਆ ਜਾ ਰਿਹਾ ਹੈ ਮੌਕੇ ਤੇ ਪੁਲਿਸ ਅਧਿਕਾਰੀ ਨੇ ਪੁਜ ਕੇ ਜਾਂਚ ਸ਼ੁਰੂ ਕੇ ਦਿਤੀ ਹੈ ਪੁਲਿਸ ਅਧਿਕਾਰੀ ਅਮਨ ਸੈਨੀ ਨੇ ਦਸਿਆ ਕਿ ਕਿਸਾਨ ਗੁਰਮੀਤ ਸਿੰਘ ਪਿੰਡ ਕਹਾਲਾ ਤੋ ਅਠੋਲਾ ਜਾ ਰਿਹਾ ਸੀ ਤਾਂ ਅਚਾਨਕ ਮੌਕੇ ਤੇ ਆਏ ਕੁਝ ਵਿਅਕਤੀਆਂ ਵਲੋਂ ਕਿਸਾਨ ਦੇ 4 ਗੋਲੀਆਂ ਮਾਰੀਆ ਜਿਸ ਨੂੰ ਪ੍ਰਾਇਵੇਟ ਹਸਪਤਾਲ ਚ ਦਾਖਲ ਕਰਵਾਇਆ ਗਿਆ ਹੈ ਹਾਲਤ ਨਾਜੁਕ ਬਣੀ ਹੋਈ ਹੈ ਅਪ੍ਰੇਸ਼ਨ ਕੀਤਾ ਜਾ ਰਿਹਾ ਹੈ

Back to top button