ਨਿਊ ਰੂਬੀ ਹਸਪਤਾਲ ਜਲੰਧਰ ਦੇ ਬਾਹਰ ਜ਼ੇਰੇ ਇਲਾਜ ਮਰੀਜ਼ ਦੇ ਪਰਿਵਾਰਕ ਮੈਂਬਰਾਂ ਨੇ ਹੰਗਾਮਾ ਕਰ ਦਿੱਤਾ। ਪਰਿਵਾਰਕ ਮੈਂਬਰਾਂ ਵੱਲੋਂ ਹਸਪਤਾਲ ਪ੍ਰਬੰਧਕਾਂ ’ਤੇ ਗੰਭੀਰ ਦੋਸ਼ ਲਾਏ ਗਏ ਹਨ।ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਮਾਂ ਦੀ ਲੱਤ ਦੇ ਆਪ੍ਰੇਸ਼ਨ ਲਈ 1.20 ਲੱਖ ਰੁਪਏ ਦਾ ਪੈਕੇਜ ਲਿਆ ਸੀ ਪਰ ਆਪ੍ਰੇਸ਼ਨ ਤੋਂ ਬਾਅਦ ਹਸਪਤਾਲ ਵਾਲੇ ਉਸ ਤੋਂ 50-60 ਹਜ਼ਾਰ ਰੁਪਏ ਹੋਰ ਮੰਗ ਰਹੇ ਹਨ l
सेक्स फेस्टिवल यहां मनाया, पार्टनर बदल कर तंबुओं में बिताते हैं हसीन रात, हर कोई होता शामिल
ਪਰਿਵਾਰਕ ਮੇਂਬਰਾਂ ਨੇ ਕਿਹਾ ਕਿ ਪੈਕੇਜ ਸਬੰਧੀ ਉਨ੍ਹਾਂ ਡਾਕਟਰ ਨਾਲ ਗੱਲਬਾਤ ਕੀਤੀ ਸੀ ਪਰ ਹੁਣ ਬਾਕੀ ਖਰਚਾ ਜੋੜ ਕੇ ਇਸ ਵਿਚ 50-60 ਹਜ਼ਾਰ ਰੁਪਏ ਦਾ ਵਾਧਾ ਕਰ ਦਿੱਤਾ ਗਿਆ ਹੈ। ਪਰਿਵਾਰਕ ਮੈਂਬਰਾਂ ਨੇ ਡਾਕਟਰ ਨੂੰ ਇਸੇ ਪੈਕੇਜ ‘ਚ ਸਭ ਕੁਝ ਕਲੀਅਰ ਕਰਨ ਦੀ ਅਪੀਲ ਕੀਤੀ ਹੈ, ਪਰ ਹਸਪਤਾਲ ਦੇ ਸਟਾਫ ਦਾ ਕਹਿਣਾ ਹੈ ਕਿ ਬਾਕੀ ਰਹਿੰਦੇ ਪੈਸੇ ਪੂਰੇ ਅਦਾ ਕੀਤੇ ਜਾਣ