Jalandhar
ਜਲੰਧਰ 'ਚ 8 ਗੈਂਗਸਟਰ ਅਸਲੇ ਸਣੇ ਕਾਬੂ, ਤਿੰਨ ਪਿਸਤੌਲ, 10 ਰੌਂਦ ਤੇ 4 ਮੈਗਜ਼ੀਨ ਬਰਾਮਦ In Jalandhar, 8 gangsters were arrested with weapons, three pistols, 10 rounds and 4 magazines were also recovered.
ਜਲੰਧਰ 'ਚ 8 ਗੈਂਗਸਟਰ ਅਸਲੇ ਸਣੇ ਕਾਬੂ, ਤਿੰਨ ਪਿਸਤੌਲ, 10 ਰੌਂਦ ਤੇ 4 ਮੈਗਜ਼ੀਨ ਬਰਾਮਦ In Jalandhar, 8 gangsters were arrested with weapons, three pistols, 10 rounds and 4 magazines were also recovered.

ਜਲੰਧਰ ਕਮਿਸ਼ਨਰੇਟ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਲਾਰੈਂਸ ਬਿਸ਼ਨੋਈ ਗੈਂਗ ਦੇ 8 ਗੈਂਗਸਟਰਾਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਕੋਲੋਂ ਤਿੰਨ ਪਿਸਤੌਲ, 10 ਰੌਂਦ ਤੇ 4 ਮੈਗਜ਼ੀਨ ਵੀ ਤੇ ਵਾਹਨ ਵੀ ਬਰਾਮਦ ਹੋਏ ਹਨ।
ਜ਼ਿਕਰਯੋਗ ਹੈ ਕਿ ਇਹ ਸਾਰੇ ਗੈਂਗਸਟਰ ਧਮਕੀਆਂ, ਫਿਰੌਤੀ, ਜਬਰੀ ਵਸੂਲੀ ਅਤੇ ਹੋਰ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਸਨ।ਪੁਲਿਸ ਇਨਵੈਸਟੀਗੇਸ਼ਨ ਵਿਚ ਇਨ੍ਹਾਂ ਤੋਂ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ।