Jalandhar
ਜਲੰਧਰ ‘ਚ BJP ਨੂੰ ਇਕ ਹੋਰ ਝੱਟਕਾ; ਸਾਬਕਾ ਕੈਬਨਿਟ ਮੰਤਰੀ ਦਾ ਨੇੜਲਾ ਸਾਥੀ ਹੋ ਰਿਹੈ AAP ‘ਚ ਸ਼ਾਮਿਲ
BJP is facing another setback in Jalandhar; A close associate of former cabinet minister will join AAP today

ਜਲੰਧਰ ਚ ਭਾਜਪਾ ਨੂੰ ਲੱਗ ਰਿਹੈ ਇਕ ਹੋਰ ਝੱਟਕਾ; ਸਾਬਕਾ ਕੈਬਨਿਟ ਮੰਤਰੀ ਦਾ ਨੇੜਲਾ ਸਾਥੀ ਅੱਜ ਹੋਵੇਗਾ ਆਪ ‘ਚ ਸ਼ਾਮਿਲ
ਜਲੰਧਰ ਦੇ ਇੱਕ ਸਾਬਕਾ ਕੈਬਨਿਟ ਮੰਤਰੀ ਦਾ ਖਾਸਮ- ਖਾਸ ਕਰੀਬੀ ਸਾਥੀ ਅੱਜ ਆਪ ਵਿੱਚ ਸ਼ਾਮਿਲ ਹੋਣ ਜਾ ਰਿਹਾ ਹੈ ਜੋ ਕਿ ਉਹ ਆਪਣੇ ਸਾਥੀਆਂ ਸਣੇ ਇਸ ਸਮੇ ਚੰਡੀਗੜ੍ਹ ਪੁੱਜ ਗਏ ਹਨ। ਸਿਆਸੀ ਸੂਤਰਾਂ ਅਨੁਸਾਰ ਇਹ ਨੇਤਾ ਜਲੰਧਰ ਬੈਸਟ ਇਲਾਕੇ ਵਿੱਚ ਆਪਣੀ ਚੰਗੀ ਪਕੜ ਰੱਖਦਾ ਹੈ ਇਸ ਤੇ ਭਾਜਪਾ ਛੱਡ ਕੇ ਆਪ ਵਿੱਚ ਸ਼ਾਮਿਲ ਹੋਣ ਨਾਲ ਭਾਜਪਾ ਦੇ ਉਮੀਦਵਾਰ ਨੂੰ ਭਾਰੀ ਨੁਕਸਾਨ ਹੋ ਸਕਦਾ ਹੈ,