ਜਲੰਧਰ ਦੇ ਪਿੰਡ ਰਾਏਪੁਰ ਰਸੂਲਪੁਰ ਵਿਖੇ ਬੀਤੀ ਰਾਤ ਚੋਰਾ ਵੱਲੋਂ ਸ਼ਰਾਬ ਦੇ ਠੇਕੇ ਨੂੰ ਨਿਸ਼ਾਨਾ ਬਣਾਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਅਜੀਤ ਨਾਲ ਪੁੱਤਰ ਸਵਰਗਵਾਸੀ ਅਵਤਾਰ ਸਿੰਘ ਰਾਏਪੁਰ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਰਾਤ ਤਕਰੀਬਨ ਸਵਾ ਦਸ ਵਜੇ ਉਹ ਆਪਣਾ ਅਾਹਤਾ ਬੰਦ ਕਰਕੇ ਅਹਾਤੇ ਦੀ ਕਿਸ਼ਤ ਦੇਣ ਲਈ ਠੇਕੇ ਉੱਤੇ ਆਇਆ ਹੋਇਆ ਸੀ। ਉਸੇ ਸਮੇਂ ਤਿੰਨ ਚਾਰ ਨੌਜਵਾਨ ਠੇਕੇ ਉੱਤੇ ਆਏ ਤੇ ਆਉਂਦੇ ਸਾਰ ਗੋਲੀ ਚਲਾ ਦਿੱਤੀ ਨਾਲ ਹੀ ਜਾਣਕਾਰੀ ਦਿੰਦੇ ਹੋਏ ਰਾਜ ਕੁਮਾਰ ਪੁੱਤਰ ਕਾਂਸ਼ੀ ਰਾਮ ਵਾਸੀ ਕਾਂਗੜਾ ਜੋ ਕਿ ਜੋ ਕਿ ਠੇਕੇ ਉੱਤੇ ਕਰਿੰਦੇ ਵਜੋਂ ਕੰਮ ਕਰਦਾ ਹੈ ਉਸ ਨੇ ਦੱਸਿਆ ਕਿ ਜਦੋਂ ਚੋਰਾਂ ਵੱਲੋਂ ਗੋਲੀ ਚਲਾਈ ਗਈ ਤਾਂ ਉਹ ਝੁੱਕ ਗਿਆ ਉਹ ਗੋਲੀ ਪਿੱਛੇ ਬੋਤਲ ਵਿੱਚ ਜਾ ਲੱਗੀ। ਦੋਵਾਂ ਵੱਲੋਂ ਸਾਂਝੇ ਤੌਰ ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਉਸ ਤੋਂ ਬਾਅਦ ਚੋਰਾਂ ਵੱਲੋਂ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਗਿਆ। ਜਿਸ ਵਿਚ ਰਾਜ ਕੁਮਾਰ ਦੇ ਸਿਰ ਤੇ ਅਤੇ ਅਵਤਾਰ ਸਿੰਘ ਹੱਥ ਤੇ ਗੰਭੀਰ ਸੱਟ ਲੱਗੀ। ਰਾਜਕੁਮਾਰ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਚੋਰਾਂ ਵੱਲੋਂ ਦੋ ਦਾਰੂ ਦੀਆਂ ਬੋਤਲਾ ਤੇ ਨਕਦੀ ਲੈ ਕੇ ਰਫੂ ਚੱਕਰ ਹੋ ਗਏ। ਮੌਕੇ ਤੇ ਪਹੁੰਚੇ ਐਸਐਚਓ ਮਨਜੀਤ ਸਿੰਘ ੲੇ ਐੱਸ ਆਈ ਡੇਵਡ ਮਸੀਹ ਪਹੁੰਚੇ। ਪੁਲਿਸ ਵੱਲੋ ਪਰਚਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Read Next
9 hours ago
ਅਮਰੀਕਾ ਗੈਰ-ਕਾਨੂੰਨੀ ‘ਰਹਿੰਦੇ 7.25 ਲੱਖ ਭਾਰਤੀਆਂ ਨੂੰ ਕੱਢੇਗਾ ਬਾਹਰ, ਪੰਜਾਬੀਆਂ ‘ਚ ਮਚੀ ਖ਼ਲਬਲੀ
22 hours ago
ਇੰਨੋਸੈਂਟ ਹਾਰਟਸ ਸਕੂਲ ਲੋਹਾਰਾਂ ਦਾ ਜੇਕੇਐਸ ਸਾਊਥ ਏਸ਼ੀਆ ਕਰਾਟੇ ਚੈਂਪੀਅਨਸ਼ਿਪ 2025 ਵਿੱਚ ਸ਼ਾਨਦਾਰ ਪ੍ਰਦਰਸ਼ਨ
22 hours ago
MLA ਕੋਟਲੀ ਤੇ SDM ਵਿਚਾਲੇ ਤਿੱਖੀ ਬਹਿਸ, SDM ਖ਼ਿਲਾਫ਼ ਲਗਾਏ ਮੁਰਦਾਬਾਦ ਦੇ ਨਾਅਰੇ, ਦੇਖੋ ਵੀਡੀਓ
1 day ago
ਵਡਾਲਾ ਤੇ ਧਾਮੀ ਨੇ ਕਿਉਂ ਕੀਤੀ ਜਥੇਦਾਰ ਸ਼੍ਰੀ ਅਕਾਲ ਤੱਖਤ ਨਾਲ ਮੁਲਾਕਾਤ? ਸਿਆਸੀ ਹਲਕਿਆਂ ‘ਚ ਮਚੀ ਹਲਚਲ !
2 days ago
ਕਿਸਾਨਾਂ ਅਤੇ ਪੁਲਿਸ ਵਿਚਾਲੇ ਦੋਵੇਂ ਪਾਸੇ ਤੋਂ ਚੱਲੇ ਡੰਡੇ, ਪਟਵਾਰੀ ਨੂੰ ਬਣਾਇਆ ਬੰਧਕ,ਪਈਆਂ ਭਾਜੜਾਂ !
3 days ago
ਜਲੰਧਰ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਅੱਜ ਫਿਰ ਹੋਈ ਗੋਲੀਬਾਰੀ, 3 ਗੈਂਗਸਟਰ ਗ੍ਰਿਫ਼ਤਾਰ
4 days ago
ਇੰਨੋਸੈਂਟ ਹਾਰਟਸ ਵਿਖੇ ‘ਹਸਤਾ- ਲਾ- ਵਿਸਤਾ’ਦਿਲ ਨੂੰ ਛੂਹਣ ਵਾਲਾ ਵਿਦਾਇਗੀ ਸਮਾਰੋਹ
5 days ago
Utkrisht Tuli of Innocent Hearts Crowned Champion in Punjab State Rapid Chess Championship, Selected for National Event
6 days ago
ਜਲੰਧਰ ‘ਚ ਦਿਨ ਦਿਹਾੜੇ ਚਲੀਆਂ ਗੋਲੀਆਂ, ਲੁਟੇਰੇ ਕੈਸ਼ ਲੁੱਟ ਕੇ ਹੋਏ ਫਰਾਰ
1 week ago