
ਸੋਸ਼ਲ ਮੀਡੀਆ ਉਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿਚ ਇਕ ਨੌਜਵਾਨ ਹਵਾਈ ਅੱਡੇ ਉਤੇ ਖਾਦ ਵਾਲੇ ਥੈਲੇ ਵਿਚ ਆਪਣੇ ਕੱਪੜੇ ਪਾ ਕੇ ਤੁਰੀ ਜਾ ਰਿਹਾ ਹੈ। ਲੋਕ ਇਹ ਵੀਡੀਓ ਦੇਖ ਕੇ ਹੈਰਾਨ ਹੋ ਰਹੇ ਹਨ ਕਿ ਜਹਾਜ਼ ਦੀ ਹਜ਼ਾਰਾਂ ਰੁਪਏ ਦੀ ਟਿਕਟ ਖਰੀਦਣ ਵਾਲਾ ਨੌਜਵਾਨ ਕੱਪੜੇ ਕਿਸੇ ਬੈਗ ਵਿਚ ਪਾਉਣ ਦੀ ਥਾਂ ਥੈਲੇ ਵਿਚ ਕਿਉਂ ਲਿਜਾ ਰਿਹਾ ਹੈ।
ਜਾਣਕਾਰੀ ਮੁਤਾਬਕ ਇਹ ਨੌਜਵਾਨ ਜਿਲ੍ਹਾ ਫਿਰੋਜ਼ਪੁਰ ਦੇ ਪਿੰਡ ਜੰਗ ਦਾ ਰਹਿਣ ਵਾਲਾ ਹੈ ਅਤੇ ਫੌਜ ਵਿਚ ਡਿਊਟੀ ਉਤੇ ਤਾਇਨਾਤ ਹੈ।