
ਪੰਜਾਬ ਦੇ ਟਰਾਂਸਪੋਰਟ ਵਿਭਾਗ ਵੱਲੋਂ ਡਰਾਈਵਰਾਂ ਦੀ ਭਰਤੀ ਵੀ ਵਿਵਾਦਾਂ ਵਿਚ ਘਿਰਦੀ ਨਜ਼ਰ ਆ ਰਹੀ ਹੈ। ਟਰਾਂਸਪੋਰਟ ਵਿਭਾਗ ਵਿਚ 28 ਡਰਾਈਵਰਾਂ ਦੀ ਭਰਤੀ ਉਤੇ ਵੱਡੇ ਸਵਾਲ ਖੜ੍ਹੇ ਹੋ ਰਹੇ ਹਨ।
ਬਿਨਾਂ ਟੈਸਟ ਅਤੇ ਬਗੈਰ ਸਿਖਲਾਈ ਤੋਂ ਅੱਜ ਤੋਂ 28 ਡਰਾਈਵਰ ਡਿਊਟੀ ਜੁਆਇੰਨ ਕਰ ਰਹੇ ਹਨ। ਦਿੱਲੀ ਤੇ ਪੰਜਾਬ ਪੁਲਿਸ ਦੀ ਸਾਂਝੀ ਕਾਰਵਾਈ ਮਗਰੋਂ ਜਲੰਧਰ ਤੋਂ 5 ਗੈਂਗਸਟਰ ਗ੍ਰਿਫ਼ਤਾਰਵਿਭਾਗ ਦੇ ਇਸ ਕਦਮ ਨਾਲ ਪੰਜਾਬ ਰੋਡਵੇਜ਼ ਦੀਆਂ ਬੱਸਾਂ ਵਿਚ ਸਵਾਰ ਮੁਸਾਫ਼ਰਾਂ ਦੀ ਜਾਨ ਖ਼ਤਰੇ ਵਿਚ ਆ ਸਕਦੀ ਹੈ। ਠੇਕੇਦਾਰ ਨੇ 28 ਡਰਾਈਵਰਾਂ ਦੀ ਭਰਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ ਹਾਲਾਂਕਿ ਇਹ ਡਰਾਈਵਰ ਆਊਟਸੋਰਸਿੰਗ ਰਾਹੀਂ ਭਰਤੀ ਕੀਤੇ ਗਏ ਹਨ।