canada, usa ukIndiaPunjab
Trending

ਔਰਤ ਦੇ ਕਤਲ ਮਾਮਲੇ ‘ਚ ਲੋੜੀਂਦੇ ਪੰਜਾਬੀ ਨੂੰ ਹੁਣ ਭਾਰਤ ਕਰੇਗਾ ਆਸਟਰੇਲੀਆ ਦੇ ਹਵਾਲੇ

ਆਸਟਰੇਲੀਆ ਤੋਂ ਭਗੌੜੇ ਅਤੇ 10 ਲੱਖ ਡਾਲਰ ਦੀ ਇਨਾਮੀ ਰਾਸ਼ੀ ਵਾਲੇ ਰਾਜਵਿੰਦਰ ਨੂੰ ਦਿੱਲੀ ਪੁਲਿਸ ਨੇ ਪਿਛਲੇ ਮਹੀਨੇ ਗ੍ਰਿਫ਼ਤਾਰ ਕਰ ਲਿਆ ਸੀ। ਹੁਣ ਦਿੱਲੀ ਦੀ ਇੱਕ ਅਦਾਲਤ ਨੇ ਰਾਜਵਿੰਦਰ ਦੀ ਆਸਟਰੇਲੀਆ ਹਵਾਲਗੀ ਨੂੰ ਪ੍ਰਵਾਨਗੀ ਦੇ ਦਿੱਤੀ। ਔਰਤ ਦੇ ਕਤਲ ਮਾਮਲੇ ਵਿੱਚ ਲੋੜੀਂਦੇ ਇਸ 38 ਸਾਲਾ ਪੰਜਾਬੀ ਨੂੰ ਹੁਣ ਭਾਰਤ ਵੱਲੋਂ ਆਸਟਰੇਲੀਆ ਦੇ ਹਵਾਲੇ ਕੀਤਾ ਜਾਵੇਗਾ।

Back to top button