
ਮਜੀਠੀਏ ਨੂੰ ਲੈ DRUGS ਕੇਸ ਵਿੱਚ ਨਵਾਂ ਮੋੜ ! LIVE ਹੋ ਮਜੀਠੀਏ ਕਿਹਾ ਸੀ!
ਦੇਖ ਲਵਾਂਗਾ ਜਿਸ ਦਿਨ ਮੇਰੇ ਅੱੜੀਕੇ ਆ ਗਿਆ ਭਗਵੰਤ ਮਾਨ ਨੂੰ ਥਾਪੀ ਮਾਰ ਵੰਗਾਰ ਮਜੀਠੀਏ ਨੂੰ ਪਈ ਮਹਿੰਗੀ?
ਲੱਗਪਗ ਹੁਣ ਜੋ ਕੰਮ ਪੰਜਾਬ ਵਿੱਚ ਹੋ ਰਿਹਾ ਹੈ ਸੂਤਰਾਂ ਦਾ ਮੰਨੀਏ ਤੇ ਦਿੱਲੀ ਦੀ ਲੀਡਰਸ਼ਿਪ ਦੇ ਕਹਿਣ ਤੇ ਹੋ ਰਿਹਾ ਹੈ। AG ਬਦਲੀ ਨੂੰ ਲੈ ਕੇ ਵੀ ਵਿਰੋਧੀਆਂ ਦਾ ਕਹਿਣਾ AAP ਵਾਲੇ ਜਾਂ ਮੰਤਰੀ, ਪ੍ਰਧਾਨ ਬਦਲ ਦੇਂਦੇ ਜਾਂ AG ! ਕਈ ਤਾਂ ਏ ਵੀ ਕਹਿ ਦੇਂਦੇ ਨੇ ਹੁਣ CM ਦੀ ਵਾਰੀ ਹੈ!ਬਾਕੀ ਹੁਣ ਮਜੀਠੀਏ ਦੇ ਬਿਆਨ ਦੀ ਕੀ ਰੂਪਰੇਖਾ ਹੋਏਗੀ ਉਹਨਾਂ ਦੇ ਬਿਆਨ ਤੋਂ ਪੱਤਾ ਲੱਗੇਗਾ।
ਮਜੀਠੀਏ ਦੇ SIT ਦੇ ਪੁੱਛਗਿੱਛ ਬਾਰੇ ਬਿਆਨ ਤੋਂ ਬਾਅਦ ਹੋ ਗਿਆ ਵੱਡਾ ਫ਼ੈਸਲਾ!ਪਿੱਛਲੇ ਦਿਨੀਂ ਮਜੀਠੀਏ ਨੇ SIT ਦੇ 4 ਵਾਰੀ SIT ਬਣਾਉਣ ਨੂੰ ਲੈ ਕੇ live ਹੋ ਮੁੱਖ ਮੰਤਰੀ ਨੂੰ ਲਲਕਾਰਿਆ ਸੀ।
ਬਣ ਗਈ ਨਵੀਂ ਸਿਟ 😮
ਬਿਕਰਮ ਸਿੰਘ ਮਜੀਠੀਆ ਦੀ ਡਰੱਗਸ ਮਾਮਲੇ ਵਿੱਚ ਇੱਕ ਨਵਾਂ SIT ਬਣਾਇਆ ਗਿਆ ਹੈ। ਵਰੁਣ ਸ਼ਰਮਾ, AIG (ਪ੍ਰੋਵੀਜ਼ਨਿੰਗ), ਜੋ ਪੂਰਵ SIT ਦਾ ਸਭ ਤੋਂ ਵੱਧ ਦਾ ਸਭਸਮੇਲਨ ਸੀ, DIG H.S. ਭੁੱਲਰ ਦੀ ਸਥਾਨਾਂਤਰਿਤ ਹੋ ਚੁਕਾ ਹੈ। ਹੋਰ ਦੋ ਸਭੇਮੇਲਨ ਹਨ SSP ਤਰਨ ਤਰਨ, ਅਭਿਮਨ੍ਯੂ ਰਾਣਾ, ਅਤੇ SP NRI ਪਟਿਆਲਾ, ਗੁਰਬਾਨਸ ਸਿੰਘ ਬੈਨਸ। ਇਹ ਮਾਮਲਾ ਜਾਂਚ ਕਰਨ ਲਈ ਪਾਂਜਵਾਂ SIT ਹੈ।