IndiaHealth

ਧੀ ਨੇ ਹੀ ਕੀਤਾ ਮਾਂ ਦਾ ਕਤਲ,ਫਿਰ ਕੀਤੇ ਲਾਸ਼ ਦੇ ਟੁਕੜੇ-ਟੁਕੜੇ

ਮੁੰਬਈ ‘ਚ ਇਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਜਿਸ ‘ਚ ਇਕ ਧੀ ਨੇ ਆਪਣੀ ਮਾਂ ਦਾ ਕਤਲ ਕਰਕੇ ਉਸ ਦੀ ਲਾਸ਼ ਦੇ ਪੰਜ ਟੁਕੜੇ ਕਰ ਦਿੱਤੇ। ਪੁਲਿਸ ਨੇ ਇਸ ਇਲਜ਼ਾਮ ‘ਚ ਲੜਕੀ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਦਾ ਮੰਨਣਾ ਹੈ ਕਿ ਇਹ ਕਤਲ ਕਰੀਬ 2 ਤੋਂ 3 ਮਹੀਨੇ ਪਹਿਲਾਂ ਕੀਤਾ ਗਿਆ ਸੀ। ਮਹਾਰਾਸ਼ਟਰ ‘ਚ ਲਾਲਬਾਗ ਦੇ ਪੇਰੂ ਕੰਪਾਊਂਡ ਇਲਾਕੇ ‘ਚ ਸਥਿਤ ਇਬਰਾਹਿਮ ਕਾਸਕਰ ਚਲੀ ‘ਚ ਮੁੰਬਈ ਦੀ ਇਕ ਔਰਤ ਦੀ ਲਾਸ਼ ਟੁਕੜੇ-ਟੁਕੜੇ ਹੋਏ ਮਿਲੀ।

Leave a Reply

Your email address will not be published.

Back to top button