Uncategorized

ਨਗਰ ਕੀਰਤਨ ਦੇ ਫਲੈਕਸ ਪਾੜਨ ਵਾਲੇ ਬਾਕੀ ਦੋਸ਼ੀ ਜਲਦੀ ਫੜੇ ਪੁਲਿਸ -ਬਿੱਟੂ

ਕੀਰਤਨ ਦੇ ਫਲੈਕਸ ਪਾੜਨ ਵਾਲੇ ਬਾਕੀ ਦੋਸ਼ੀ ਜਲਦੀ ਫੜੇ ਪੁਲਿਸ -ਬਿੱਟੂ

 ਕੀਰਤਨ ਦੇ ਫਲੈਕਸ ਪਾੜਨ ਵਾਲੇ ਬਾਕੀ ਦੋਸ਼ੀ ਜਲਦੀ ਫੜੇ ਪੁਲਿਸ -ਬਿੱਟੂ

S S ਚਾਹਲ/ A D ਸਿੰਘ

 

 

ਜਲੰਧਰ ਵਿੱਚ ਬੀਤੇ ਦਿਨੀਂ ਨਗਰ ਕੀਰਤਨ ਦੇ ਜੋ ਬੋਰਡ ਕਿਸ਼ਨਪੁਰਾ, ਦਮੋਰੀਆ ਪੁਲ ਵੱਲ ਪਾੜੇ ਗਏ ਸਨ ਉਸ ਤੇ ਅੱਜ ਬੋਲਦੇ ਗੁਰਮੀਤ ਸਿੰਘ ਬਿੱਟੂ ਨੇ ਕਿਹਾ  ਬਾਕੀ ਦੋਸ਼ੀ ਹਾਲੇ ਵੀ ਫਰਾਰ ਨੇ.! ਉਹਨਾਂ ਕਿਹਾ ਪਿੱਛਲੇ ਸਾਲ ਵੀ ਇਸੇ ਤਰਾਂ ਬੋਰਡ ਪਾੜੇ ਗਏ ਸਨ ਜਿਸ ਦੇ ਬੰਦੇ ਉਹ ਲੱਭ ਰਹੇ ਸਨ ਤੇ ਹੁਣ ਉਹਨਾਂ ਮੌਕੇ ਤੇ ਪੁਲਿਸ ਨੂੰ ਇੱਕ ਪ੍ਰਵਾਸੀ ਫੜਾ ਦਿੱਤਾ ਸੀ ਜਦਕਿ ਬਾਕੀ ਦੌੜ ਗਏ ਸਨ ਉਹਨਾਂ ਕਿਹਾ ਕੀ ਇਹ ਮਾੜੀ ਤੇ ਘਟੀਆ ਸੋਚ ਤਾਂ ਹੈ ਹੀ ਨਾਲ ਹੀ ਕੋਈ ਸਾਜਿਸ਼ ਤਹਿਤ ਇਹ ਕੀਤਾ ਗਿਆ ਬਿੱਟੂ ਨੇ ਕਿਹਾ ਕਿ ਏ ਬੰਦਿਆਂ ਹੀ ਪਿੱਛਲੇ ਸਾਲ ਵੀ ਇਹ ਗੰਦੀ ਕਰਤੂਤ ਕੀਤੀ ਸੀ. ਉਹਨਾਂ ਪ੍ਰਸ਼ਾਸਨ ਨੂੰ ਕਿਹਾ ਕਿ ਬਾਕੀ ਦੋਸ਼ੀ ਫੜ ਕੇ ਇਹਨਾਂ ਤੇ ਪਰਚੇ ਦਰਜ਼ ਕੀਤੇ ਜਾਣ  ਖਾਲੀ FIR ਕਰਕੇ ਅੱਖਾਂ ਬੰਦ ਨਾ ਕਰਾਈਆ ਜਾਣ ਉਹਨਾਂ ਕਿਹਾ ਉਮੀਦ ਏ ਪੁਲਿਸ ਦੀ ਕਾਰਵਾਈ ਜਲਦੀ ਰੰਗ ਲਿਆਏਗੀ….ਜੇ ਹਾਲੇ ਵੀ ਢਿੱਲ ਵਰਤੀ ਗਈ ਤੇ ਉਹਨਾਂ ਕਿਹਾ ਇਸ ਲਈ ਸੰਗਤਾਂ ਦੇ ਸਹਿਯੋਗ ਨਾਲ ਅਗਲੇਰੀ ਕਾਰਵਾਈ ਕੀਤੀ ਜਾਵੇਗੀ .

 

 

 

Back to top button