AmritsarBalachaurcanada, usa ukChandigarhFaridkotGorayaHealthIndiaJalandharKhannaLudhianaMohalipoliticalPunjabReligious
ਮਜੀਠੀਆ ਆਪਣੇ ਦਿਮਾਗ ਦਾ ਇਲਾਜ ਕਰਾਏ ਜੇ ਨਹੀਂ ਪੈਸੇ ਤਾਂ ਚੈੱਕ ਕੱਟ ਕੇ ਦੇ ਦਿਆਂਗੇ- ਪ੍ਰਧਾਨ ਮੰਤਰੀ ਬਾਜੇਕੇ
Majithia should get his brain treated, otherwise I will give him the money by cheque - Prime Minister

ਪ੍ਰਧਾਨ ਮੰਤਰੀ ਬਾਜੇਕੇ ਨੂੰ ਮੈਡੀਕਲ ਲਈ ਜੇਲ੍ਹ ਤੋਂ ਲਿਆਂਦਾ ਬਾਹਰ ਦਿੱਤਾ ਬਿਆਨ
ਬਠਿੰਡਾ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਭਗਵੰਤ ਸਿੰਘ ਬਾਜੇਕੇ (ਪ੍ਰਧਾਨ ਮੰਤਰੀ ਬਾਜੇਕੇ) ਨੂੰ ਮੈਡੀਕਲ ਚੈਕਅੱਪ ਲਈ ਬਠਿੰਡਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, ‘ਮੈਂ ਚੜ੍ਹਦੀਕਲਾ ਵਿੱਚ ਹਾਂ’ ਅਤੇ ਨੌਜਵਾਨਾਂ ਨੂੰ ਅਪੀਲ ਕੀਤੀ: (ਅੰਮ੍ਰਿਤ ਛਕੋ, ਗੁਰੂ ਦੇ ਲੜ ਲਗਾਓ)।