ChandigarhPolitics
ਪੰਜਾਬ ਵਿੱਚ ਮਾਹੌਲ ਦੇਖ ਸ਼ਾਮੀ CM ਵਲੋਂ ਆਪਣੇ ਚੰਡੀਗੜ੍ਹ ਕੋਠੀ ਵਿੱਚ ਕੈਬਨਿਟ ਦੀ ਮੀਟਿੰਗ ਸੱਦੀ!
ਪੰਜਾਬ ਵਿੱਚ ਮਾਹੌਲ ਦੇਖ ਸ਼ਾਮੀ CM ਵਲੋਂ ਆਪਣੇ ਚੰਡੀਗੜ੍ਹ ਕੋਠੀ ਵਿੱਚ ਕੈਬਨਿਟ ਦੀ ਮੀਟਿੰਗ ਸੱਦੀ!

ਪੰਜਾਬ ਵਿੱਚ ਮਾਹੌਲ ਬੇਕਾਬੂ ਹੁੰਦੇ ਦੇਖ ਸ਼ਾਮੀ CM ਵਲੋਂ ਆਪਣੇ ਚੰਡੀਗੜ੍ਹ ਕੋਠੀ ਵਿੱਚ ਕੈਬਨਿਟ ਦੀ ਮੀਟਿੰਗ ਸੱਦ ਲਈ, ਲਏ ਜਾ ਸੱਕਦੇ ਵੱਡੇ ਫੈਸਲੇ, ਸ਼ਾਮ 7:30 ਤੇ ਮੀਟਿੰਗ ਹੋ ਰਹੀ ਹੈ ਜਿਸ ਵਿੱਚ ਸੂਟਰਾਂ ਅਨੁਸਾਰ ਕਿਸਾਨੀ ਮਸਲਾ ਮੁੱਖ ਰਹੇਗਾ।
ਹਾਲਾਂ ਇਹ ਪੱਕਾ ਨਹੀਂ ਕਿ ਕਿਸਾਨੀ ਮਸਲੇ ਕਰਕੇ ਮੀਟਿੰਗ ਸੱਦੀ ਗਈ ਹੈ। ਯੁੱਧ ਨਸ਼ਿਆਂ ਵਿਰੁੱਧ ਜੋ ਮੁਹਿੰਮ ਚੱਲ ਰਹੀ ਹੈ ਉਸ ਬਾਰੇ ਵੀ ਵਿਚਾਰ ਹੋ ਸੱਕਦੀ ਹੈ (ਬਾਕੀ ਤਾਂ ਮੀਟਿੰਗ ਤੋਂ ਬਾਅਦ ਹੀ ਭੇਤ ਖੁੱਲ੍ਹੇਗਾ ਆਖ਼ਿਰ ਇਹਨੇ ਕਿਹੜੇ ਜਰੂਰੀ ਫੈਸਲੇ ਸਨ ਜਿਹਨਾਂ ਕਰਕੇ ਸਾਰੀ ਕੈਬਨਿਟ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਘਰੇ ਸੱਦ ਲਈ।