Uncategorized
ਜਲੰਧਰ ‘ਚ ਫਾਟਕਾਂ ਵਿਚਕਾਰ ਫਸੀ ਇਨੋਵਾ ਗੱਡੀ, ਸਾਹਮਣੇ ਤੋਂ ਆਈ ਟ੍ਰੇਨ ਫਿਰ ਕੀ ਹੋਇਆ ਦੇਖੋ ….!
Innova vehicle stuck between gates in Jalandhar, train came from the front, then see what happened

ਜਲੰਧਰ ਤੋਂ ਇੱਕ ਖਬਰ ਸਾਹਮਣੀ ਰਹੀ ਹੈ ਜਿਸ ਵਿੱਚ ਦੱਸਿਆ ਗਿਆ ਕਿ ਕਰਤਾਰਪੁਰ ਤੋਂ ਕਪੁਰਥਲੇ ਫਾਟਕ ਤੇ ਇੱਕ ਇਨੋਵਾ ਕਾਰ ਦੇ ਫਾਟਕਾਂ ਦੇ ਵਿਚਕਾਰ ਫਸਣ ਦੀ ਘਟਨਾ ਸਾਹਮਣੇ ਆਈ ਹੈ।
ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇਹ ਹਾਦਸਾ ਕਰਤਾਰਪੁਰ ਤੋਂ ਕਪੂਰਥਲਾ ਜਾਣ ਵਾਲੀ ਸੜਕ ‘ਤੇ ਫਾਟਕ ‘ਤੇ ਵਾਪਰਿਆ। ਜਿੱਥੇ ਫਾਟਕ ਪਾਰ ਕਰਦੇ ਸਮੇਂ ਇਨੋਵਾ ਕਾਰ ਅਚਾਨਕ ਫਾਟਕ ਦੇ ਵਿਚਕਾਰ ਫਸ ਗਈ।
ਦੱਸ ਦੇਈਏ ਕਿ ਗੇਟਮੈਨ ਨੇ ਗੇਟ ਬੰਦ ਕਰ ਦਿੱਤਾ ਸੀ। ਇਨੋਵਾ ਕਾਰ ਦੇ ਡਰਾਈਵਰ ਦਾ ਸਾਹ ਘੁੱਟ ਗਿਆ ਕਿਉਂਕਿ ਕਾਰ ਰੇਲਵੇ ਕਰਾਸਿੰਗ ਦੇ ਵਿਚਕਾਰ ਫਸ ਗਈ। ਇਸ ਘਟਨਾ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ ਜਿਸ ਵਿੱਚ ਦੇਖਿਆ ਜਾ ਸਕਦਾ ਹੈ