ਫਸੀਲ ਤੋਂ ਹੁਕਮਨਾਮਾ 2 ਦਸੰਬਰ ਦੀਆਂ ਗਲਤੀਆ ਮੰਨ ਲਈਆ, ਪਰ ਚੇਲੇ ਤੇ ਕਹਿੰਦੇ…..?
ਫਸੀਲ ਤੋਂ ਹੁਕਮਨਾਮਾ 2 ਦਸੰਬਰ ਦੀ ਆਂ ਗਲਤੀਆ ਮੰਨ ਲਈਆ,❗ਪਰ ਚੇਲੇ ਤੇ ਕਹਿੰਦੇ.....?

ਫਸੀਲ ਤੋਂ ਹੁਕਮਨਾਮਾ 2ਦਸੰਬਰ 👇
ਫਸੀਲ ਤੋਂ ਹੁਕਮਨਾਮਾ 2ਦਸੰਬਰ ਦੀਆਂ ਗਲਤੀਆ ਮੰਨ ਲਈਆ,❗ਪਰ ਚੇਲੇ ਤੇ ਕਹਿੰਦੇ…..??
ਚੇਲੇ ਕਹਿੰਦੇ ਆ ਕਿ ਝੌਲੀ ਪਵਾ ਲਈਆ ❗
ਭਰਾਉ ਪੰਥ,ਕੌਮ ਅਤੇ ਪੰਜਾਬ ਨਾਲ ਖਿਲਵਾੜ ਕਰਨ ਵਾਲੇ ਨੂੰ ਅੱਜ ਤੱਕ ਕਦੇ ਵੀ ਗਲਤੀਆ ਮੰਨ ਕੇ ਦੁਬਾਰਾ ਪ੍ਵਵਾਨ ਨਹੀ ਕੀਤਾ ਗਿਆ❗
,ਇੱਕ ਗਲਤੀ ਹੋਵੇ ਤਾ ਕੌਮ ਮਾਫ ਵੀ ਕਰ ਦੇਵੇ,❗
ਡੇਰੇ ਦੇ ਮੁਖੀ ਨੂੰ ਜਬਰੀ ਮਾਫੀ ❗
,ਬਲਾਤਕਾਰੀਏ ਸਾਧ ਦੀ ਮੂਵੀ ਜਬਰੀ ਸਿਨੇਮਿਆ ਚ ਚਲਾਈ❗
ਜੋਕਰ ਦੇ ਕੰਮ ਕੋਈ ਸਾਧ ਨਹੀਂ ਕਰਦੇ ਪਰ ਭੋਲੇ ਭਾਲ਼ੇ ਲੋਕਾਂ ਨੂੰ
ਇਹ ਪਿਤਾ ਲੱਗਦਾ ਕੌਈ ਮਤਲੱਬ ਨਹੀਂ ਇਹ ਰੇਪ ਕਰਦਾ ਹੈ? ਜਾਂ ਗੁਰੂ ਸਾਹਿਬ ਦੀ ਬੇਅਦਬੀ ਪਰ ਆਪਾਂ ਨੂੰ ਵੋਟਾਂ ਚਾਹੀਦੀਆਂ ਲੀਡਰਾਂ ਨੂੰ ਵੀ? ❗
, ਦਸਵੇ ਪਾਤਸ਼ਾਹ ਦੀ ਨਕਲ ਵਾਲੀ ਪੋਸ਼ਾਕ ਪਾਈ ❗
ਰੂਹ ਅਫ਼ਜਾ ਅੰਮ੍ਰਿਤ ਦੀ ਨਕਲ ਕਰ ਪਿਲਾਇਆ❗
ਗੁਰੂ ਬਣਦਾ ਰਿਹਾ ਇਹੋ ਜਿਹੇ ਨੂੰ ਮੁਆਫੀ❗
ਦੱਸੋ ਮੁਆਫੀ ਦੇਣ ਵਾਲੇ ਨੂੰ ਪੰਥ ਤੋ ਛੇਕ ਦੇਣਾ ਚਾਹੀਦਾ ਸੀ ਜਾ ਨਹੀ,❗
ਡੇਰੇ ਨੇ ਗੁਰੂ ਗੰਥ ਸਾਹਿਬ ਦੀ ਬੇਅਬਦੀ ਕਰਾਈ❗
ਬਾਦਲ ਨੇ ਕੇਸ SGPC ਤੋਂ ਵਾਪਿਸ ਕਰਵਾ ਦਿੱਤਾ❗
ਹੁਣ ਗਿਆਰਾ ਮੈਬਰਾਂ ਨੇ ਬਾਦਲ ਦੇ ਕਹੇ ਤੇ ਤਿੰਨ ਜੱਥੇਦਾਰ ਸਸਪੈਡ ਕਰਤੇ ਪੰਥ ਅਤੇ ਕੌਮ ਨਾਲ ਮਸ਼ਵਰਾ ਕੀਤੇ ਬਿੰਨਾ,ਕੀ ਇਕੱਲਾ ਬਾਦਲ ਪੰਥ ਹੈ।
ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗਲੀਆ ਚ ਰੌਲ ਦਿੱਤਾ ❗
ਤੇ ਕਿਹਾ ਤੁਹਾਡਾ ਪਿਉ ਸਾਡੇ ਕੋਲ ਜੇ ਹਿੰਮਤ ਹੈ ਤੇ ਲੈ ਜਾਉ ਦੀ ਵੰਗਾਰ ਪਾਈ ❗
ਅਤੇ ਉਹਨਾ ਨਾਲ ਲਿਹਾਜਾ ਪੂਰਣੀਆ ਕੀ ਇਹ ਗਲਤ ਨਹੀ,,,❗
ਪੱਜ ਸਿੰਘ ਸਾਹਿਬਾਨ ਤਲਬ ਕੀਤੇ ਘਰ ਬੁਲਾ ਕੇ ਫਿਰ ਪੱਜ ਪਿਆਰੇ ਸਸਪੈਡ ਕੀਤੇ ਬਾਦਲ ਨੇ ਉਦੋ ਵੀ ਕੌਮ ਸੁੱਤੀ ਰਹੀ,,,,,❗
ਏ ਕਹਿੰਦੇ ਨੇ ਭਾਜਪਾ ਪੰਜਾਬ ਵਿੱਚ ਸਿੱਖਾ ਦੇ ਉਲਟ ਹੈ!❗ਮੰਨ ਲਿਆ ਫਿਰ ਕਿਉ ਭਾਜਪਾ ਦੇ ਰਾਸ਼ਟਰਪਤੀ ਅਤੇ ਉੱਪ ਰਾਸ਼ਟਰਪਤੀ ਨੂੰ ਮਗਰ ਜਾ ਜਾ ਕੇ ਬਿੰਨਾ ਮੰਗਿਆ ਵੋਟ ਕੀਤੀ ਬਾਦਲਾ ਨੇ,,,,,❗
k
ਕਿਸਾਨੀ ਮੁੱਦੇ ਤੇ ਸ਼ੌਮਣੀ ਅਕਾਲੀ ਦਲ ਦਾ ਅਕਸ ਬਾਦਲ ਨੇ ਖਰਾਬ ਕਰਤਾ ਵੱਡੇ ਬਾਦਲ ਤੋ ਭਾਜਪਾ ਦਾ ਸਾਥ ਦਿਵਾ ਕੇ,,,,,❗
ਰਾਤ ਨੂੰ 2 ਵਜੇ ਕੌਮ ਦਾ ਜੱਥੇਦਾਰ ਗੱਦੀ ਤੇ ਬਿਠਾਇਆ ਉਹ ਵੀ ਗੁਰੂ ਸਾਹਿਬ ਦੀ ਗੈਰ ਹਾਜਰੀ ਚ,,,,,,❗
ਸਭ ਤੋ ਵੱਡਾ ਨੁਕਸਾਨ ਪੰਥ ਦਾ ਸ਼ੀ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਅੱਖਾ ਕੱਢਣੀਆ ਅਤੇ ਭਗੌੜੇ ਹੌਣਾ
ਸ਼੍ਰੀ ਤਖਤ ਸਾਹਿਬ ਤੋ ਅਤੇ ਕੌਮ ਤੋਂ ਬਾਹਰੀ ਹੋ ਪਧਾਨ ਬਣਨਾ,,,,❗
ਤੇ ਗੱਲਾਂ ਕਰਨੀਆਂ ਪੰਥਕ ਪਾਰਟੀ ਤੇ ਪਤਿਤ ਪੁਣਾ ਦੀਆਂ ❗
ਆ ਜਥੇਦਾਰ ਕੌਮ ਦੇ ਨੇ ਕਿ ਬਾਦਲ ਦੇ ❗
ਆ ਦਿੱਲੀ ਦਾ ਲੀਡਰ ਕਈ ਸਾਲ ਗਾਲ੍ਹਾਂ ਕਢਦਾ ਰਿਹਾ ਬਾਦਲਾਂ ਨੂੰ ਹੁਣ ਉਹਨਾਂ ਦਾ ਪਲੇਠੀ ਦਾ ਪੁੱਤ ਬਣ ਬੈਠਾ?
ਕੇਦਰ ਦੇ ਥੱਲੇ ਲੱਗ ਕੇ ਚੱਲਦਿਆ ਪੰਥ,ਕੌਮ ਅਤੇ ਪੰਜਾਬ ਦਾ ਬੇੜਾ ਡੋਬ ਦਿੱਤਾ ਬਾਦਲ ਨੇ ਹੁਣ ਇਹ ਰਿਕਵਰੀ ਜਲਦ ਨਹੀ ਹੌਣੀ❗
ਕਿਉਕਿ ਕੌਮ ਵੀ ਸੁੱਤੀ ਹੋਈ ਹੈ ❗
ਭਾਵੇਂ ਭਾਜਪਾ ਦੇ ਏ ਥੱਲੇ ਲੱਗੇ ਸੀ ਪਰ ਲੋਕਾਂ ਸਾਹਮਣੇ ਮੋਦੀ ਜਾ ਬਾਜਪਾਈ ਦੀਆਂ ਤਸਵੀਰਾਂ ਇਉ ਪੇਸ਼ ਕਰਦੇ ਸੀ ❗
ਪੈਰੀ ਵੀ ਹੱਥ ਲਾਉਂਦੇ ਸੀ ਪਰ ਲੋਕਾਂ ਨੂੰ ਦਿਖਾਉਣ ਲਈ ❗
ਅਤੇ ਕੁਝ ਵੀਰ ਬਾਦਲਾ ਦੇ ਚੇਲੇ ਬਣ ਕੇ ਤਖਤ ਸਾਹਿਬ ਅਤੇ ਕੋਮ ਤੋ ਬਾਹਰੀ ਹੋ ਕੇ ਸਭ ਜਾਣ ਦੇ ਹੋਏ ਵੀ ਜਮੀਰ ਮਾਰ ਕੇ ਬਾਦਲ
ਇਹਨਾਂ ਦਾ ਬਾਦਲ ਨੂੰ ਦੁਬਾਰਾ ਪ੍ਰਧਾਨ ਬਣਾਉਣਾ ਤੇ ਫਸੀਲ ਦੇ ਹੁਕਮਾਂ ਨੂੰ ਟਿੱਚ ਕਰਕੇ ਮੰਨਣਾ ਇਹਨਾਂ ਦੀ ਪ੍ਰਾਪਤੀ ਹੈ ਪਰ ਇਹਨਾਂ ਗੁਰੂ ਨਾਲ ਜੁੜ ਕੇ ਨਹੀਂ ਬਾਦਲ ਨਾਲ ਜੁੜ ਕੇ ਦਿਖਾਇਆ ❗?
ਜਾਨੀਕਿ ਆਕਾ ਨੂੰ ਖੁਸ਼ ਕਰਨ ਲੱਗੇ ਹੋਏ ਹਨ❗
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਤਹਿਤ ਚੱਲ ਰਹੀ ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਭਰਤੀ ਮੁਹਿੰਮ ਤਹਿਤ ਅੱਜ ਸ੍ਰ ਅਮਨਬੀਰ ਸਿੰਘ ਚੈਰੀ ਨੇ ਹਲਕਾ ਸੁਨਾਮ ਦੇ ਪਿੰਡ ਚੀਮਾਂ, ਸਾਹਪੁਰ ਕਲਾਂ, ਬੀਰ ਕਲਾਂ, ਚੌਵਾਸ ਜਖੇਪਲ, ਝਾੜੋਂ, ਕੋਟੜਾ ਅਮਰੂ ਅਤੇ ਘਾਸੀਵਾਲ ਦੇ ਵਰਕਰ ਸਹਿਬਾਨ ਨੂੰ ਮੈਂਬਰਸ਼ਿਪ ਦੀਆਂ ਕਾਪੀਆਂ ਤਕਸੀਮ ਕੀਤੀਆਂ ….ਸਾਰੇ ਸਾਥੀਆਂ ਵਿੱਚ ਭਰਤੀ ਮੁਹਿੰਮ ਨੂੰ ਲੈ ਕੇ ਪੂਰਨ ਉਤਸ਼ਾਹ ਹੈ ਇਸ ਮੁਹਿੰਮ ਵਿੱਚੋਂ ਪਾਰਟੀ ਵੱਡੀ ਮਜ਼ਬੂਤੀ ਨਾਲ ਪੁਨਰ ਸੁਰਜੀਤ ਹੋ ਕੇ ਸਾਹਮਣੇ ਆਵੇਗੀ।
ਪ੍ਰਿੰਸੀਪਲ ਪਰਵਿੰਦਰ ਸਿੰਘ ਦੀ ਕਲਮ ਤੋਂ ✍️