
ਬਾਜਵਾ ਦੇ ਹੱਕ ਵਿੱਚ ਆਈ ਹਾਇਕਮਾਂਡ ਰਾਜਾ ਕਹਿੰਦਾ ਕਰੋ ਪਰਚੇ!ਸਾਰਿਆਂ ਤੇ ਸਾਬਕਾ CM ਚੰਨੀ ਵੀ ਬੋਲੇ ਮੇਰੇ ਤੇ ਵੀ ਪਰਚਾ ਇਸੇ ਦਿਨ ਦਿੱਤਾ ਸੀ?
ਬਾਜਵਾ ਤੇ ਕੀਤੀ ਬੇਅਬੁਨਆਦੀ FIR ਦੀ ਨਿੰਦਾ ਕਰਨ ਲਈ ਸਰਬਸੰਮਤੀ ਨਾਲ ਮਤਾ ਪਾਸ ਕੀਤਾ❗
15/4/25
ਅਮਨਦੀਪ ਸਿੰਘ /S S ਚਾਹਲ ਦੀ ਰਿਪੋਰਟ
ਬਾਜਵਾ ਨੇ ਕੀਤਾ ਫੇਸਬੁੱਕ ਤੇ ਪੋਸਟ ਪਾ ਕੇ ਲੀਡਰਸ਼ਿਪ ਦਾ ਧੰਨਵਾਦ!
🙏
ਮੈਂ, ਕਾਂਗਰਸ ਲੀਡਰਸ਼ਿਪ ਦਾ ਧੰਨਵਾਦੀ ਹਾਂ ਕਿ ਉਹ ਅੱਜ ਮੇਰੇ ਨਾਲ ਖੜ੍ਹੇ ਹੋਏ ❗
ਅਤੇ ਭਗਵੰਤ ਮਾਨ ਸਰਕਾਰ ਦੁਆਰਾ ਦਰਜ ਕੀਤੀ ਗਈ❗
ਬੇਬੁਨਿਆਦ FIR ਦੀ ਨਿੰਦਾ ਕਰਨ ਲਈ ਸਰਬਸੰਮਤੀ ਨਾਲ ਮਤਾ ਪਾਸ ਕੀਤਾ❗
ਤੁਹਾਡਾ ਅਟੁੱਟ ਸਮਰਥਨ ਸੱਚ ਅਤੇ ਨਿਆਂ ਲਈ ਲੜਦੇ ਰਹਿਣ ਦੇ ਮੇਰੇ ਇਰਾਦੇ ਨੂੰ ਮਜ਼ਬੂਤ ਕਰ ਰਿਹਾ ਹੈ ❗