AmritsarChandigarhIndiaJalandharPoliticsPunjab

ਬੀਬੀਆਂ ਦੀਆਂ ਚੁੰਨੀਆਂ ਪਾੜੀਆਂ ਨਾਲ ਕੀਤੀ ਖਿੱਚ ਧੂਹੀ ਹੋਂ ਗਈਆਂ ਬੇਹੋਸ਼?

ਬੀਬੀਆਂ ਦੀਆਂ ਚੁੰਨੀਆਂ ਪਾੜੀਆਂ ਨਾਲ ਕੀਤੀ ਖਿੱਚ ਧੂਹੀ ਹੋਂ ਗਈਆਂ ਬੇਹੋਸ਼?

ਕਿਸਾਨਾਂ ਤੇ ਲਾਠੀਚਾਰਜ ਬੀਬੀਆਂ ਦੀਆਂ ਚੁੰਨੀਆਂ ਪਾੜੀਆਂ ਬੀਬੀਆਂ ਨਾਲ ਕੀਤੀ ਖਿੱਚ ਧੂਹੀ ਹੋਂ ਗਈਆਂ ਬੇਹੋਸ਼?

 

 

ਪਿੰਡ ਚੀਮਾਂ ਖੁੱਡੀ ਜ਼ਿਲ੍ਹਾ ਗੁਰਦਾਸਪੁਰ ਵਿਖੇ ਵੱਡੀ ਤਾਦਾਦ ਵਿੱਚ ਪੁਲਿਸ ਪ੍ਰਸ਼ਾਸ਼ਨ , ਮਾਲ ਮਹਿਕਮਾਂ ਤੇ ਸਿਵਲ ਪ੍ਰਸ਼ਾਸਨ ਮਸ਼ੀਨਾਂ , ਵਾਟਰ ਕੈਨਨ , ਬੱਸਾਂ , ਐਂਬੂਲੈਸ ਲੈ ਕੇ ਪਹੁੰਚਿਆ। ਕਿਸਾਨਾਂ ਨੇ ਸ਼ਾਂਤਮਈ ਵਿਰੋਧ ਮੁਜ਼ਾਹਰਾ ਕੀਤਾ ਪਰ ਪੁਲਿਸ ਨੇ ਜ਼ਬਰ ਦੀ ਹੱਦ ਕਰਦਿਆਂ ਸੈਂਕੜੇ ਕਿਸਾਨਾਂ ,ਬੀਬੀਆਂ ਨੂੰ ਖਿੱਚ ਧੂਹ ਕਰਕੇ ਗਿਰਫਤਾਰ ਵੀ ਕੀਤਾ ਤੇ ਲਾਠੀਚਾਰਜ ਵੀ ਕਰਿਆ । ਇਸ ਦੌਰਾਨ ਦਸਤਾਰਾਂ ਉਤਰੀਆਂ, ਚੁੰਨੀਆਂ ਪਾੜੀਆਂ, ਬੀਬੀਆਂ ਬੇਹੋਸ਼ ਹੋਈਆਂ, ਕਕਾਰ ਤੋੜੇ ਗਏ । ਹੈਰਾਨੀ ਦੀ ਗੱਲ ਇਹ ਹੈ ਕਿ ਪ੍ਰਸ਼ਾਸ਼ਨ ਉਹਨਾਂ ਜ਼ਮੀਨਾਂ ਵਿੱਚ ਮਸ਼ੀਨਾਂ ਚਲਾਈਆਂ ਜਿੰਨਾਂ ਦਾ ਇੱਕ ਪੈਸਾ ਕਿਸੇ ਕਿਸਾਨ ਨੇ ਨਹੀਂ ਲਿਆ ਅਤੇ ਕੁੱਝ ਜ਼ਮੀਨਾਂ ਐਸੀਆਂ ਨੇ ਜਿੰਨਾਂ ਦਾ ਅਵਾਰਡ ਹੀ ਨਹੀਂ ਹੋਇਆ । ਪਰ ਚੀਮਾਂ ਖੁੱਡੀ ਪਿੰਡ ਵਿੱਚ ਪਰਸੋਂ ਵੀ ਪ੍ਰਸ਼ਾਸ਼ਨ ਆਇਆ ਅਤੇ ਇੱਕ ਪਟਵਾਰੀ ਨੇ ਕਿਸਾਨ ਤੇ ਹੱਥ ਤੱਕ ਵੀ ਚੁੱਕਿਆ- ਜਥੇਬੰਦੀਆਂ

Back to top button