JalandharUncategorized

ਮਜੀਠੀਆ ਪਹੁੰਚੇ ਧਾਮੀ ਮਣਾਉਣ ! ਧਾਮੀ ਪਹਿਲਾਂ ਹੀ ਕਰ ਰਹੇ ਸੀ ਉਡੀਕ?

ਮਜੀਠੀਆ ਪਹੁੰਚੇ ਧਾਮੀ ਮਣਾਉਣ!ਧਾਮੀ ਪਹਿਲਾਂ ਹੀ ਕਰ ਰਹੇ ਸੀ ਉਡੀਕ?

ਮਜੀਠੀਆ ਪਹੁੰਚੇ ਧਾਮੀ ਮਣਾਉਣ !ਅਗੋ ਧਾਮੀ ਪਹਿਲਾਂ ਹੀ ਕਰ ਰਹੇ ਸੀ ਉਡੀਕ ?

25/2/25  ਸਟਾਫ

ਇੱਕ ਵਾਰ ਬਾਦਲ ਨੇ ਆਪਣੇ ਸਾਲੇ ਤੇ ਮਾਝੇ ਵਿੱਚ ਜਾਣੇ ਜਾਂਦੇ ਕੱਦਵਾਰ ਆਗੂ ਬਿਕਰਮ ਮਜੀਠੀਏ ਨੂੰ ਧਾਮੀ  ਦੇ ਘਰ ਦੀ ਘੰਟੀ ਵਜਾਉੰਣ ਭੇਜਿਆ । ਜਾਣੀ ਕਿ ਧਾਮੀ  ਨੂੰ ਮਣਾਉਣ ਭੇਜਿਆ ਹੈ। ਸੂਤਰਾਂ ਅਨੁਸਾਰ ਧਾਮੀ ਪਹਿਲਾਂ ਹੀ ਉਡੀਕ ਰਹੇ ਸਨ। ਤੇ ਬਾਹਰ ਆ ਕੇ ਮਜੀਠੀਏ ਨੂੰ ਰਿਸੀਵ ਵੀ ਕੀਤਾ ਜਦੋਂ ਮਜੀਠੀਏ ਨੇ ਧਾਮੀ ਦੇ ਪੈਰੀ ਹੱਥ ਲਾ ਕੇ ਉਹਨਾਂ ਦਾ ਮਾਣ ਵਧਾਇਆ ਤੇ ਇੱਜਤ ਦਿੱਤੀ। ਪਰ  ਧਾਮੀ ਮੀਟਿੰਗ ਕਰ  ਕਿੰਨੀ ਕੁ ਇੱਜਤ ਰੱਖਦੇ ਹਨ ਏ ਕੁੱਛ ਸਮਾਂ  ਬਾਅਦ ਪਤਾ ਲੱਗ ਜਾਣਾ … ਵੈਸੇ ਸੂਤਰਾਂ ਦੀ ਮਨੀਏ ਤੇ ਧਾਮੀ ਦੀ ਨਾਂਹ  ਹੀ ਹੋਵੇਗੀ ਕਿਉਂ ਕਿ ਪਿੱਛਲੇ ਦਿਨੀਂ ਜਦੋਂ ਚੀਮਾ, ਮੰਨਣ, ਤੇ ਹੋਰ ਆਗੂ ਵੀ ਮਨਾਉਣ ਪੁੱਜੇ ਸੀ ਤੇ ਧਾਮੀ ਵਲੋਂ ਸ਼ਰਤਾਂ ਸੀ ਕਿ ਪਹਿਲਾਂ ਇਨ ਬਿਨ ਪਾਲਣਾ ਹੋਵੇ। ਹਾਲਾਕੀ ਬਾਅਦ ਵਿੱਚ ਚੀਮਾ ਜੀ ਨੇ ਪ੍ਰੈਸ ਸਾਹਮਣੇ ਕਿਹਾ ਕਿ ਅਸੀਂ ਤੇ ਧਾਮੀ ਪਰਿਵਾਰ ਨੂੰ ਪੋਤਰੇ ਦੀ ਵਧਾਈਆਂ ਦੇਣ ਆਏ ਸੀ। ਦੇਖੋ ਅਗਲੇ ਪਲ  ਕੀ ਨਵਾਂ ਲਿਆਂਉਂਦੇ ਨੇ।

Back to top button