Amritsarcanada, usa ukChandigarhIndiaJalandharPoliticsPunjabWorld
ਮਜੀਠੀਏ ਦੀ ਰਿਹਾਈ ਦਾ ਸੱਚ..? C. M ਚਿਹਰੇ ਵਜੋਂ ਲਿਆ ਸੱਕਦੀ ਆਮ ਆਦਮੀ ਪਾਰਟੀ..ਹੋਈ ਡੀਲ.??
ਮਜੀਠੀਏ ਦੀ ਰਿਹਾਈ ਦਾ ਸੱਚ..? C. M ਚਿਹਰੇ ਵਜੋਂ ਲਿਆ ਸੱਕਦੀ ਆਮ ਆਦਮੀ ਪਾਰਟੀ..ਹੋਈ ਡੀਲ.??

ਮਜੀਠੀਏ ਦੀ ਰਿਹਾਈ ਦਾ ਸੱਚ..? C. M ਚਿਹਰੇ ਵਜੋਂ ਲਿਆ ਸੱਕਦੀ ਆਮ ਆਦਮੀ ਪਾਰਟੀ..ਹੋਈ ਡੀਲ.??

ਮਜੀਠੀਏ ਦੀ ਰਿਹਾਈ ਦਾ ਸੱਚ..? ਮਜੀਠੀਏ ਨੂੰ ਜਲਦੀ ਹੀ C. M ਚਿਹਰੇ ਵਜੋਂ ਲਿਆ ਸੱਕਦੀ ਆਮ ਆਦਮੀ ਪਾਰਟੀ..ਹੋਈ ਡੀਲ.??
ਸੂਤਰ ਕਹਿੰਦੇ ਕੇ ਬਾਬਾ ਗੁਰਿੰਦਰ ਸਿੰਘ ਢਿਲੋਂ ਨੂੰ ਬਾਰ ਬਾਰ ਆਮ ਆਦਮੀ ਪਾਰਟੀ ਦੇ ਵੱਡੇ ਲੀਡਰਾਂ ਨਾਲ ਦੇਖਣਾ ਮਾਝੇ ਦੀ ਸਿਆਸਤ ਬਦਲ ਸੱਕਦਾ ਹੈ. ਮਾਝੇ ਵਿੱਚ ਨਵੇਂ ਬਣੇ MP ਅੰਮ੍ਰਿਤਪਾਲ ਸਿੰਘ ਦਾ ਜੇਲ੍ਹ ਚ NSA ਵਧਾਉਣਾ ਸ਼ਾਇਦ ਹੁਣ ਮੁੱਕ ਜਾਏ..ਕਿਉਂ ਕਿ ਪਿੱਛਲੇ ਚਾਰ ਸਾਲ ਤੋਂ ਲਗਾਤਾਰ NSA ਚ ਵਾਧਾ ਕਰਕੇ ਤੇ ਪੰਜਾਬ ਦੇ ਅਮਨ ਨੂੰ ਖਤਰਾ ਦੱਸ ਅਸਾਮ ਦੀ ਜੇਲ੍ਹ ਵਿੱਚ ਅੰਮ੍ਰਿਤਪਾਲ ਸਿੰਘ ਬੰਦ ਹੈ. ਲੱਗਦਾ ਇਸ ਵਾਰ ਸਰਕਾਰ NSA ਵਿੱਚ ਵਾਧਾ ਨਾ ਕਰੇ ਤਾਂ ਜੋ ਮਾਝੇ ਦੀ ਵੋਟ ਬੈੰਕ ਪਾਰਟੀ ਦੇ ਖਾਤੇ ਭੁਗਤ ਸੱਕੇ..
ਹਾਲੇ ਇਸ ਖ਼ਬਰ ਦੀ ਪੁਸ਼ਟੀ ਨਹੀਂ ਕਰ ਸੱਕਦੇ ਜਦੋਂ ਤੱਕ ਪਾਰਟੀ ਵਲੋਂ ਕਿਹਾ ਨਹੀਂ ਜਾਂਦਾ ਪਰ ਵਿਰੋਧੀਆਂ ਕਿਆਸਰਾਈਆਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ..