VideoEntertainment
ਮੇਲੇ ‘ਚ ਕੁੜੀਆਂ ਨੇ ਇੱਕ-ਦੂਜੇ ਦੇ ਪੁੱਟੇ ਵਾਲ, ਕੀਤੀ ਕੁੱਟ-ਮਾਰ, ਦੇਖੋ VIDEO ਹੋਸ਼ ਉੱਡ ਜਾਣਗੇ
ਸੋਸ਼ਲ ਮੀਡੀਆ ‘ਤੇ ਅਕਸਰ ਹੀ ਕੁੜੀਆਂ ਦੇ ਜ਼ਬਰਦਸਤ ਡਾਂਸ ਜਾਂ ਰੀਲ ਦੀਆਂ ਵੀਡੀਓਜ਼ ਧਮਾਲ ਮਚਾਉਂਦੇ ਰਹਿੰਦੇ ਹਨ ਪਰ ਅੱਜ ਅਸੀਂ ਤੁਹਾਡੇ ਨਾਲ ਜੋ ਵੀਡੀਓ ਸ਼ੇਅਰ ਕਰਨ ਜਾ ਰਹੇ ਹਾਂ, ਉਸ ਨੂੰ ਦੇਖ ਕੇ ਤੁਹਾਡੇ ਹੋਸ਼ ਉੱਡ ਜਾਣਗੇ। ਦਰਅਸਲ, ਇਹ ਵੀਡੀਓ ਅਜਿਹੀ ਹੈ ਜਿਸ ਨੂੰ ਦੇਖ ਕੇ ਤੁਸੀਂ ਵੀ ਇੱਕ ਮਿੰਟ ਲਈ ਦੰਗ ਰਹਿ ਜਾਓਗੇ। ਵਾਇਰਲ ਹੋ ਰਹੇ ਇਸ ਵੀਡੀਓ ‘ਚ ਕੁਝ ਲੜਕੀਆਂ ਇੱਕ-ਦੂਜੇ ਦੇ ਵਾਲ ਖਿੱਚਦੀਆਂ ਨਜ਼ਰ ਆ ਰਹੀਆਂ ਹਨ। ਯਕੀਨ ਨਹੀਂ ਆਉਂਦਾ ਤਾਂ ਵੀਡੀਓ ਆਪ ਹੀ ਦੇਖ ਲਓ।
ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇਸ ਵੀਡੀਓ ‘ਚ ਕੁੜੀਆਂ ਦਾ ਇਹ ਰੂਪ ਦੇਖ ਕੇ ਯੂਜ਼ਰਸ ਵੀ ਹੈਰਾਨ ਹਨ।