IndiaJalandharPunjabReligious

ਰੇਪ ਕੇਸ ਲੈ ਕੇ ਪਾਸਟਰ ਬਜਿੰਦਰ ਨੂੰ ਹੋਈ ਉਮਰ ਕੈਦ till death ਤੱਕ ਕੈਦ ਹੋਈ

ਰੇਪ ਕੇਸ ਲੈ ਕੇ ਪਾਸਟਰ ਬਜਿੰਦਰ ਨੂੰ ਹੋਈ ਉਮਰ ਕੈਦ till death ਤੱਕ ਕੈਦ ਹੋਈ

ਰੇਪ ਕੇਸ ਲੈ ਕੇ ਪਾਸਟਰ ਬਜਿੰਦਰ ਨੂੰ ਹੋਈ ਉਮਰ ਕੈਦ till death ਤੱਕ ਕੈਦ ਹੋਈ!

1/4/25 ਸਟਾਫ

ਅਮਨਦੀਪ ਸਿੰਘ

 

 

 

ਮੁਹਾਲੀ ਕੋਰਟ ਨੇ ਅੱਜ ਬਹੁਚਰਚਿਤ ਰੇਪ ਕੇਸ ਜੋ ਇੱਕ ਪਾਸਟਰ ਬਜਿੰਦਰ ਵਲੋਂ ਕੀਤਾ ਗਿਆ ਦਾ ਦੋਸ਼ ਇੱਕ ਮਹਿਲਾ ਵਲੋਂ ਲਗਾਏ ਸਨ. ਉਸ ਤੇ ਸੁਣਵਾਈ ਕਰਦੇ ਉਮਰ ਕੈਦ #TILLDEATH ਤੱਕ ਦੀ ਸਜ਼ਾ ਪਾਸਟਰ ਨੂੰ ਸੁਣਾਈ ਏ। ਕਿਹਾ ਜਾ ਰਿਹਾ ਪਾਸਟਰ ਨੇ ਰੋ ਕੇ ਮਾਫੀ ਮੰਗੀ ਕਿਹਾ ਮੇਰੇ ਤੇ ਰਹਿਮ ਕਰੋ ਜੱਜ ਸਾਬ ਪਰ ਅੱਗੋਂ ਜੱਜ ਸਾਬ ਕਿਹਾ ਧਰਮ ਨੂੰ ਪਖੰਡ ਬਣਾ ਰੱਖਿਆ ਤੁਸੀਂ ਲੋਕਾਂ ਨੇ ਜੋ ਗੰਦੇ ਕਰਮ ਕਰ ਰਹੇ ਹੋ। ਸੂਟਰਾਂ ਦਾ ਕਹਿਣਾ ਕਿ ਪਾਸਟਰ ਦੇ ਤਰਲਿਆਂ ਦਾ ਕੌਈ ਅਸਰ ਨਹੀਂ ਹੋਇਆ। ਬਜਿੰਦਰ ਜਾਟ ਪਰਵਾਰ ਤੋਂ ਹੈ ਤੇ ਜਲੰਧਰ ਵਿੱਚ ਚਰਚ ਚਲਾਉਦਾ ਸੀ। ਇਸ ਤੇ ਆਰੋਪ ਉਦੋਂ ਬਾਹਰ ਆਏ ਜਦੋਂ ਇਸ ਦੀ ਇੱਕ ਰੀਲ ਮਹਿਲਾ ਨੂੰ ਕੁੱਟਦੇ ਦੀ viral ਹੋ ਗਈ। ਪਹਿਲਾਂ ਸਮਰਥਨ ਕਰ ਰਹੇ ਪਾਸਟਰ ਧੜੇ ਦਾ ਕਹਿਣਾ ਸੀ ਏ FAKE ਹੈ। AI ਨਾਲ ਤਿਆਰ ਹੋਈ ਹੈ ਪਰ ਜਦੋਂ ਮਹਿਲਾ ਸਾਹਮਣੇ ਆ ਕੇ ਬਾਕੀ ਕਰਤੂਤਾਂ ਦੱਸੀਆਂ ਫਿਰ ” ਸੋਚਣਾ ਤੇ ਪੈਂਦਾ ਹੈ ”

 

ਮਹਿਲਾ ਨੇ ਦੱਸਿਆ ਕਿਵੇਂ ਇਹ ਰੇਪ ਕਰਦਾ। ਸੋਹਣੀਆਂ ਕੁੜੀਆਂ ਨੂੰ ਨਿਸ਼ਾਨੇ ਤੇ ਰੱਖਦਾ ਸੀ ਬਜਿੰਦਰ ਪਾਸਟਰ। ਪਰ ਇੰਨਸਾਫ ਮਿਲਣ ਤੇ ਮਹਿਲਾ ਨੇ ਸਭ ਦਾ ਧੰਨਵਾਦ ਕੀਤਾ। ਕਿਹਾ ਇਹੋ ਜਿਹੇ ਲੋਕਾਂ ਤੋਂ ਬਚੋ ਜੋ ਤੁਹਾਡੇ ਦੁੱਖ ਦਾ ਫ਼ਾਇਦਾ ਉਠਾਂਦੇ ਨੇ।

ਉਕਤ ਮਹਿਲਾ ਪਿੱਛਲੇ ਦਿਨੀਂ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਵੀ ਮਿਲ ਕੇ ਆਈ ਸੀ ਤੇ ਆਪਣਾ ਦਰਦ ਸਾਂਝਾ ਕੀਤਾ ਸੀ। ਜਥੇਦਾਰ ਜੀ ਨੇ ਕਿਹਾ ਸੀ ਕਿ ਏ ਤਖਤ ਮਜ਼ਲੂਮਾਂ ਦੀ ਰਾਖੀ ਲਈ ਛੇਵੇਂ ਪਾਤਸ਼ਾਹ ਜੀ ਨੇ ਸਿਰਜਿਆ ਸੀ। ਅਸੀਂ ਭੈਣ ਦੇ ਨਾਲ ਹਾਂ। ਅੱਜ ਇਸ ਕੇਸ ਵਿੱਚ ਵੱਡਾ ਫ਼ੈਸਲਾ ਆ ਗਿਆ ਹੈ।

Back to top button