ChandigarhPunjab

ਪੰਜਾਬ ਸਰਕਾਰ ਵੱਲੋਂ ਬਦਲੇ ਹੋਏ IAS/PCS ਅਫਸਰਾਂ ਨੂੰ ਸਖਤ ਹੁਕਮ ਜਾਰੀ

ਬਦਲੇ ਹੋਏ IAS/PCS ਅਫਸਰਾਂ ਨੂੰ ਕੀਤੇ ਸਖਤ ਹੁਕਮ, ਤੁਰੰਤ ਹੋਵੋ ਫਾਰਗ, ਨਵੇਂ ਥਾਂ ਕਰੋ ਜੁਆਇਨ

ਚੰਡੀਗੜ੍ਹ – ਪੰਜਾਬ ਸਰਕਾਰ ਵੱਲੋਂ ਬਦਲੇ ਹੋਏ IAS/PCS ਅਫਸਰਾਂ ਨੂੰ ਸਖਤ ਹੁਕਮ ਕੀਤੇ ਗਏ ਹਨ ਕੇ ਉਹ ਤੁਰੰਤ ਆਪਣੀ ਹੁਣ ਵਾਲੀ ਪੋਸਟ ਤੋਂ ਫਾਰਗ ਹੋ ਕੇ ਨਵੀਂ ਪਸੂਟਿੰਗ ਵਾਲੀ ਥਾਂ ਜੁਆਇਨ ਕਰੋ। ਪੜ੍ਹੋ ਹੁਕਮਾਂ ਦੀ ਕਾਪੀ

Back to top button