ਕੈਨੇਡਾ ਵਿਚ ਅਗਲੀਆਂ ਆਮ ਚੋਣਾਂ ਤੋਂ ਪਹਿਲਾਂ ਨਵੀਂ ਹਲਕਾਬੰਦੀ ਹੋਣ ਦੇ ਆਸਾਰ ਬਣ ਰਹੇ ਨੇ। ਨਵੀਂ ਹਲਕਾਬੰਦੀ ਮਗਰੋਂ ਪਾਰਲੀਮਾਨੀ ਸੀਟਾਂ ਦੀ ਗਿਣਤੀ 338 ਤੋਂ ਵਧ ਕੇ 343 ਹੋ ਜਾਵੇਗੀ।
ਜਿੱਥੇ ਇਸ ਸੰਭਾਵਿਤ ਹਲਕਾਬੰਦੀ ਨੂੰ ਲੈ ਕੇ ਸਿਆਸੀ ਗਲਿਆਰੇ ਵਿੱਚ ਚਰਚਾ ਛਿੜੀ ਹੋਈ ਹੈ, ਉੱਥੇ ਵੈਨਕੁਵਰ ਵਿੱਚ ਰਹਿੰਦੇ ਪੰਜਾਬੀਆਂ ਵਿੱਚ ਚਿੰਤਾ ਪਾਈ ਜਾ ਰਹੀ ਹੈ