canada, usa ukPunjab

ਕੈਨੇਡਾ ‘ਚ ਫ਼ਰਜ਼ੀ ਦਸਤਾਵੇਜ਼ਾਂ ਦੇ ਮਾਮਲੇ ‘ਚ ਦੋਸ਼ੀ ਇੰਮੀਗ੍ਰੇਸ਼ਨ ਵਕੀਲ ਦੇ ਕਲਾਈਂਟਸ ਦੀ ਹੁਣ ਖੈਰ ਨਹੀਂ!

ਸਰੀ  : ਫ਼ਰਜ਼ੀ ਦਸਤਾਵੇਜ਼ਾਂ ਦੇ ਆਧਾਰ ‘ਤੇ ਕੈਨੇਡਾ ਵਿਚ ਪਨਾਹ ਦੇ ਦਾਅਵੇ ਦਾਖ਼ਲ ਕਰਵਾਉਣ ਦੇ ਮਾਮਲੇ ਵਿਚ ਦੋਸ਼ੀ ਠਹਿਰਾਏ ਇੰਮੀਗ੍ਰੇਸ਼ਨ ਵਕੀਲ ਬਲਰਾਜ ‘ਰੌਜਰ’ ਭੱਟੀ ਦੇ ਕਲਾਈਂਟਸ ਦੀ ਵੀ ਹੁਣ ਖੈਰ ਨਹੀਂ।

ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਬਲਰਾਜ ਭੱਟੀ ਰਾਹੀਂ ਆਏ ਕੇਸਾਂ ਦੀ ਪੜਤਾਲ ਆਰੰਭ ਦਿਤੀ ਹੈ ਅਤੇ ਇਨ੍ਹਾਂ ਸਭਨਾਂ ਨੂੰ ਡਿਪੋਰਟ ਕੀਤਾ ਜਾ ਸਕਦਾ ਹੈ। ਇਥੇ ਦਸਣਾ ਬਣਦਾ ਹੈ ਕਿ ਬਲਰਾਜ ‘ਰੌਜਰ’ ਭੱਟੀ ਨੂੰ ਧੋਖਾਧੜੀ ਅਤੇ ਤੱਥਾਂ ਨੂੰ ਤੋੜ ਮਰੋੜ ਕੇ ਪੇਸ਼ ਕਰਨ ਦੇ ਦੋਸ਼ ਹੇਠ 22 ਮਹੀਨੇ ਕੈਦ ਦੀ ਸਜ਼ਾ ਸੁਣਾਈ ਗਈ ਸੀ।

One Comment

Back to top button