
ਕੈਨੈਡਾ ’ਚ ਇਕ ਹਾਦਸੇ ਵਿਚ ਤਿੰਨ ਵਿਅਕਤੀ ਕਾਰ ਵਿਚ ਜਿਉਂਦੇ ਸੜ ਗਏ। ਘਟਨਾ ਐਲਮਵੇਲ ਅਵੈਨਿਊ ਅਤੇ ਕੋਨੈਸਟੋਗਾ ਡ੍ਰਾਈਵ ਵਿਚਾਲੇ ਵਾਪਰੀ।
ਪੁਲਿਸ ਨੇ ਦੱਸਿਆ ਕਿ ਇਹ ਤਿੰਨੇ ਚਿੱਟੇ ਰੰਗੇ ਦੀ ਹੋਂਡਾ ਸਿਵਕ ਵਿਚ ਸਫਰ ਕਰ ਰਹੇ ਸਨ ਤੇ ਦੱਖਣ ਵੱਲ ਜਾ ਰਹੇ ਸਨ ਤੇ ਅਚਨਚੇਤ ਹੀ ਕਾਰ ਸੜਕ ਤੋਂ ਹੱਟ ਕੇ ਸੜਕ ਕੰਢੇ ਲੱਗੇ ਦਰੱਖਤ ਨਾਲ ਜਾ ਟਕਰਾਈ ਤੇ ਕਾਰ ਨੂੰ ਅੱਗ ਲੱਗ ਗਈ।