Jalandhar
ਵੱਡੀ ਖ਼ਬਰ: ਜਲੰਧਰ 'ਚ ਸੁਨਿਆਰੇ ਦੀ ਦੁਕਾਨ ਚੋ 1 ਕਰੋੜ ਦਾ ਸੋਨਾ ਅਤੇ ਚਾਂਦੀ ਲੁੱਟ ਕੇ ਚੋਰ ਹੋਏ ਫਰਾਰ
ਵੱਡੀ ਖ਼ਬਰ: ਜਲੰਧਰ 'ਚ ਸੁਨਿਆਰੇ ਦੀ ਦੁਕਾਨ ਚੋ 1 ਕਰੋੜ ਦਾ ਸੋਨਾ ਅਤੇ ਚਾਂਦੀ ਲੁੱਟ ਕੇ ਚੋਰ ਹੋਏ ਫਰਾਰ

ਵੱਡੀ ਖ਼ਬਰ , ਜਲੰਧਰ ‘ਚ ਚੋਰ ਸੁਨਿਆਰੇ ਦੀ ਦੁਕਾਨ ਚੋ 1 ਕਰੋੜ ਦਾ ਸੋਨਾ ਅਤੇ ਚਾਂਦੀ ਲੁੱਟ ਕੇ ਹੋਏ ਫਰਾਰ
ਜਲੰਧਰ ਚੋ ਵੱਡੀ ਖਬਰ ਆ ਰਹੀ ਹੈ ਜਿਥੇ ਚੋਰਾਂ ਵਲੋਂ ਗੜ੍ਹਾ ਰੋਡ ਤੇ ਇਕ ਜਿਓਵਲਰ ਦੀ ਦੁਕਾਨ ਵਿੱਚੋ 1 ਕਰੋੜ ਦਾ ਸੋਨਾ ਅਤੇ ਚਾਂਦੀ ਚੋਰੀ ਕੀਤੀ ਗਈ ਹੈ ਇਹ ਸਾਰੀ ਘਟਨਾ ਸੀ ਸੀ ਟੀ ਵੀ ਵਿਚ ਕੈਦ ਹੋ ਗਈ ਹੈ ਜਾਣਕਾਰੀ ਮੁਤਾਬਿਕ ਚੋਰਾ ਨੇ ਦੁਕਾਨ ਨੂੰ ਪਿਛਲੇ ਪਾਸਿਓਂ ਸੰਨ ਲਗਾ ਕੇ ਇਹ ਘਟਨਾ ਨੂੰ ਇੰਜਾਮ ਦਿੱਤਾ ਹੈ , ਜਾਣਕਰੀ ਅਨੁਸਾਰ ਚੋਰ ਸੁਨਿਆਰੇ ਦੀ ਦੁਕਾਨ ਚੋ 1.5 ਸੋਨਾ, 20 ਕਿਲੋ ਚਾਂਦੀ ਅਤੇ ਹੋਰ ਅਨੇਕਾਂ ਸਮਾਨ ਲੈ ਕੇ ਫਰਾਰ ਹੋ ਗਏ ਹਨ , ਚੋਰ ਜਾਂਦੇ ਹੋਏ ਆਪਣਾ ਗੈਸ ਕਟਰ ਵੀ ਓਥੇ ਹੀ ਛੱਡ ਗਏ , ਪੁਲਿਸ ਵਲੋਂ ਉਕਤ ਘਟਨਾ ਦੀ ਜਾਂਚ ਸ਼ੁਰੂ ਕਰ ਦਿਤੀ ਗਈ ਹੈ