Politics

ਸ਼੍ਰੀ ਅੰਮ੍ਰਿਤਸਰ ਸਾਹਿਬ ਹੋਵੇਗੀ ਐਸ ਜੀ ਪੀ ਸੀ ਦੀ ਕੌਰ ਕਮੇਟੀ ਦੀ ਮੀਟਿੰਗ!!

ਸ਼੍ਰੀ ਅੰਮ੍ਰਿਤਸਰ ਸਾਹਿਬ ਹੋਵੇਗੀ ਐਸ ਜੀ ਪੀ ਸੀ ਦੀ ਕੌਰ ਕਮੇਟੀ ਦੀ ਮੀਟਿੰਗ!!

7 ਮੈਂਬਰੀ ਕਮੇਟੀ ਤੋਂ ਪਹਿਲਾਂ ਸ਼੍ਰੀ ਅੰਮ੍ਰਿਤਸਰ ਸਾਹਿਬ ਹੋਵੇਗੀ ਐਸ ਜੀ ਪੀ ਸੀ ਦੀ ਕੌਰ ਕਮੇਟੀ ਦੀ ਮੀਟਿੰਗ!!
ਅਮਨਦੀਪ ਸਿੰਘ

11 ਤਰੀਕ ਨੂੰ ਰੱਖੀ 7 ਮੈਂਬਰੀ ਕਮੇਟੀ ਜੋ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਪੰਜ ਸਿੰਘ ਸਾਹਿਬ ਵਲੋਂ ਬਣਾਈ ਗਈ ਸੀ ਉਸ ਦੀ ਮੀਟਿੰਗ ਬੀਤੇ ਦਿਨੀ ਹੋਈ ਸੀ ਜਿਸ ਵਿੱਚ 11ਤਰੀਕ ਨੂੰ ਬਲਵਿੰਦਰ ਸਿੰਘ ਭੂੰਦਰ ਨੂੰ ਹਰਜਿੰਦਰ ਸਿੰਘ ਧਾਮੀ ਵਲੋਂ ਸੱਦਾ ਦਿੱਤਾ ਗਿਆ ਉਸ ਮੀਟਿੰਗ ਤੋਂ ਪਹਿਲਾਂ 10 ਤਰੀਕ ਨੂੰ ਕੌਰ ਕਮੇਟੀ ਦੀ ਮੀਟਿੰਗ ਧਾਮੀ ਵਲੋਂ ਸੱਦੀ ਗਈ ਹੈ। ਹੁਣ ਦੇਖਣਾ ਹੋਵੇਗਾ ਇਹ ਮੀਟਿੰਗ ਵਿੱਚੋ ਚੀਰ ਫਾੜ ਕਰ ਕੀ ਨਿੱਕਲਦਾ ਹੈ ਕਿਉਂ ਕਿ ਭਰਤੀ ਮਸਲੇ ਤੇ 11 ਨੂੰ ਮੀਟਿੰਗ ਹੈ ਉਸ ਤੋਂ ਪਹਿਲਾਂ ਮੀਟਿੰਗ ਸਦਣਾ ਹੈਰਾਨ ਕਰਨ ਵਾਲੀ ਗੱਲ ਹੋਈਗੀ। ਸੂਤਰਾਂ ਦਾ ਕਹਿਣਾ ਹੈ ਕਿ ਇਸ ਮੀਟਿੰਗ ਦੀ ਅਗਵਾਈ ਬੋਸ ਜਾਣੀ ਕਿ ਬਾਦਲ ਜਾਂ ਭੂੰਦੜ ਕਰ ਸੱਕਦੇ ਨੇ। ਪਰ ਇਸ ਮੀਟਿੰਗ ਦਾ ਏਜੇਂਡਾ ਪਤਾ ਨਹੀਂ ਲੱਗਾ। ਹੁਣ ਦੇਖਣਾ ਹੋਏਗਾ ਕਿ ਕਿਤੇ 11 ਵਾਲੀ ਮੀਟਿੰਗ ਰੱਦ ਤਾਂ ਨਹੀਂ ਕੀਤੀ ਜਾਂਦੀ!ਜਾਂ ਕਿਸੇ ਸਿੰਘ ਸਾਹਿਬ ਬਾਰੇ ਚਰਚਾ ਹੁੰਦੀ ਹੈ ਕਿ ਨਹੀਂ ਏ ਵਕਤ ਦੀਆਂ ਸੁਈਆਂ ਦੱਸਣ ਗੀਆਂ।

Back to top button