ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਪੁਲਿਸ ਦਾ ਕਬਜ਼ਾ!ਭੱਜਾ ਤੇ ਕਿਸਾਨ?
ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਪੁਲਿਸ ਦਾ ਕਬਜ਼ਾ!ਭੱਜਾ ਤੇ ਕਿਸਾਨ?

ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਪੁਲਿਸ ਦਾ ਕਬਜ਼ਾ!ਭੱਜਾ ਤੇ ਕਿਸਾਨ?
ਅਮਨਦੀਪ ਸਿੰਘ /SS ਚਾਹਲ ਦੀ ਵਿਸ਼ੇਸ਼ ਰਿਪੋਰਟ
19/3/25
ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਪੁਲਿਸ ਦਾ ਕਬਜ਼ਾ! ਕਿਸਾਨ ਕੀਤੇ ਅਰੈਸਟ. ਚੱਲ ਰਿਹਾ ਪੀਲਾ ਪੰਜਾ ਅੱਜ ਰਾਤ ਵਿੱਚ ਹੋਏਗਾ ਰਸਤਾ ਸਾਫ। ਜਿਕਰਯੋਗ ਹੈ ਕਿਸਾਨ ਆਗੂ ਡੱਲੇਵਾਲ, ਪੰਧੇਰ ਸਮੇਤ ਵੱਡੇ ਆਗੂ ਅੱਜ ਕਕੇਂਦਰ ਨਾਲ ਮੀਟਿੰਗ ਤੋਂ ਵਾਪਿਸ ਆ ਰਹੇ ਸਨ। ਸੂਤਰਾਂ ਮੁਤਾਬਿਕ ਡੱਲੇਵਾਲ ਨੂੰ ਐਂਬੂਲੇਂਸ ਸਮੇਤ ਤੇ ਪੰਧੇਰ ਨੂੰ ਉਹਨਾਂ ਦੀ ਗੱਡੀ ਸਮੇਤ ਡਿਟੇਨ ਕੀਤਾ ਗਿਆ। ਜਦੋਂ ਆਗੂ ਚੁੱਕ ਲਏ ਪਿੱਛੇ ਕਮਾਨ ਕਿਸਨੇ ਸਾਂਭਨੀ ਸੀ।
ਭਾਰੀ ਮਾਤਰਾ ਵਿੱਚ ਪੁਲਿਸ ਮੌਜੂਦ ਹੈ ਦੋਨੋ ਬਾਰਡਰ ਤੇ। DIG ਸਿੱਧੂ ਨੇ ਕਿਹਾ ਮੇਰੇ ਕੋਲ 3000 ਜਵਾਨ ਹੈ ਤੁਸੀਂ 300 ਕਿਵੇਂ ਮੁਕਾਬਲਾ ਕਰਲੋ ਗੇ ਉਹਨਾਂ ਕਿਹਾ ਐਕਸ਼ਨ 101 % ਹੋਣਾ ਹੈ ਕਿਰਪਾ ਕਰਕੇ ਮੇਰਾ ਸਾਥ ਦਿਉ ਮੈ ਕੋਈ ਮਾੜੀ ਨਹੀਂ ਕਰਨਾ ਚਾਹੁੰਦਾ। ਬਾਕੀ ਕੌਈ ਮਾਹੌਲ ਖਰਾਬ ਕਰੇਗਾ ਉਹ ਭੁੱਲ ਜਾਵੇ ਫਿਰ ਉਹਦਾ ਕੀ ਬਣੇਗਾ।
ਕੁੱਲ ਮਿਲਾ ਕੇ ਹੁਣ ਤੱਕ ਸਾਰਿਆਂ ਨੂੰ ਉਥੋਂ ਭੱਜਾ ਦਿੱਤਾ ਜਾਂ ਆਪਣੀਆਂ ਬੱਸਾਂ ਵਿੱਚ ਲੈ ਗਏ ਨੇ। JCB ਮਸ਼ੀਨਾਂ ਨਾਲ ਰਸਤਾ ਸਾਫ ਕੀਤਾ ਜਾ ਰਿਹਾ ਜਿਹੜੇ ਚੋਦਾ ਮਹੀਨੇ ਤੋਂ ਕਿਸਾਨਾਂ ਆਪਣੇ ਘਰ ਬਣਾਏ ਸਨ ਆਪਣੀਆਂ ਟਰਾਲੀਆਂ ਵਿੱਚ ਉਹ ਵੀ ਭੰਨ ਦਿੱਤੇ ਗਏ ਨੇ।
ਜੋ ਸੈਂਕੜੇ ਟਰਾਲੀਆਂ ਖੜੀਆਂ ਸਨ ਉਹ ਵੀ ਪੁਲਿਸ ਆਪਣੇ ਕਬਜੇ ਵਿੱਚ ਕਰ ਲਈਆਂ ਹਨ ਕਿਹਾ ਬਾਅਦ ਵਿੱਚ ਜਿਸ ਜਿਸ ਦੀ ਹੋਵੇਗੀ ਮਿਲ ਜਾਵੇਗੀ। ਵਿੱਚ ਉਹਨਾਂ ਦਾ ਰੋਜਾਨਾ ਦਾ ਸਾਮਾਨ ਕਪੜੇ ਸਭ ਜਾਂ ਤਾਂ ਨੁਕਸਾਨ ਹੋ ਜਾਣਾ ਜਾਂ ਕਿਸੇ ਨੂੰ ਬਾਅਦ ਵਿੱਚ ਮਿਲਦਾ ਕਿ ਨਹੀਂ ਏ ਬਾਅਦ ਦੀ ਗੱਲ ਏ
ਵੱਖ ਵੱਖ ਪਾਰਟੀਆਂ ਨੇ ਮੁੱਖ ਮੰਤਰੀ ਨੂੰ ਇਸ ਮੁੱਦੇ ਤੇ ਘੇਰਦੇ mp ਤੇ ਸਾਬਕਾ cm ਕਿਹਾ ਮੁੱਖ ਮੰਤਰੀ ਜੀ ਤੁਸੀਂ ਤੇ ਕਹਿੰਦੇ ਸੀ ਮੈਂ ਵੀ ਕਿਸਾਨ ਦਾ ਪੁੱਤਰ ਹਾਂ ਕਿੱਥੇ ਗਈ ਕਿਸਾਨੀ? ਉਹਨਾਂ ਕਿਹਾ ਪੰਜਾਬ ਸੰਭਲ ਕੇ ਰਹੇ 2,/ 4 ਦਿਨ ਵਿੱਚ ਵੱਡਾ ਹਮਲਾ ਹੋਣਾ ਕਿਸਾਨੀ ਤੇ।
ਰਵਨੀਤ ਬਿੱਟੂ ਨੇ ਕਿਹਾ ਮੁੱਖ ਮੰਤਰੀ ਨੂੰ ਕੁਝ ਸ਼ਰਮ ਕਰਨੀ ਚਾਹੀਦੀ
ਮਜੀਠੀਏ ਵੀ ਭਗਵੰਤ ਮਾਨ ਤੇ ਵਰਦੇ ਕਿਹਾ ਕੱਲ ਤੱਕ ਤੂੰ ਇਹਨਾਂ ਨੂੰ ਅੰਨ ਦਾਤਾ ਕਹਿੰਦਾ ਅੱਜ ਕੀ ਹੋਇਆ?