India

ਪੰਜਾਬ ਦੇ IPS ਨੂੰ ਕੇਂਦਰ ‘ਚ ਮਿਲਿਆ ਐਡੀਸ਼ਨਲ ਡਾਇਰੈਕਟਰ ਜਨਰਲ ਦਾ ਅਹੁਦਾ

ਪੰਜਾਬ ਦੇ IPS ਹਰਪ੍ਰੀਤ ਸਿੰਘ ਸਿੱਧੂ ਨੂੰ ਕੇਂਦਰ ‘ਚ ਅਹਿਮ ਅਹੁਦਾ ਮਿਲਿਆ ਹੈ। IPS ਹਰਪ੍ਰੀਤ ਸਿੰਘ ਸਿੱਧੂ ਨੂੰ ITBP ‘ਚ ਐਡੀਸ਼ਨਲ ਡਾਇਰੈਕਟਰ ਜਨਰਲ ਲਾਇਆ ਗਿਆ ਹੈ। ਕੇਂਦਰ ‘ਚ ਡੈਪੂਟੇਸ਼ਨ ਹੋਣ ਤੋਂ ਬਾਅਦ IPS ਹਰਪ੍ਰੀਤ ਸਿੰਘ ਸਿੱਧੂ ਵੱਲੋਂ ਪੰਜਾਬ ਸਰਕਾਰ ਨੂੰ ਡਿਊਟੀ ਤੋਂ ਰਿਲੀਵ ਕਰਨ ਦੀ ਅਪੀਲ ਕੀਤੀ ਗਈ ਹੈ।

Back to top button