Punjab

ਸ਼ਰਮਸਾਰ ਮਾਮਲਾ: ਸਕੂਲ ਛੱਡਣ ਵਾਲੇ ਆਟੋ ਡਰਾਈਵਰ ਨੇ 12 ਸਾਲ ਦੀ ਬੱਚੀ ਕੀਤੀ ਗਰਭਵਤੀ

Shameful case: School dropout auto driver impregnates 12-year-old girl

ਪਟਿਆਲਾ ਤੋਂ ਇੱਕ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਇੱਕ ਆਟੋ ਚਾਲਕ ਵੱਲੋਂ ਨਾਬਾਲਿਗ ਨਾਲ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਮਾਪੇ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਤੋਂ ਵੀ ਡਰ ਰਹੇ ਹਨ। ਦਰਅਸਲ ਮਾਮਲਾ 12 ਸਾਲ ਦੀ ਬੱਚੀ ਨਾਲ ਬਲਾਤਕਾਰ ਦਾ ਹੈ ਅਤੇ ਬਲਾਕਾਰ ਕਰਨ ਵਾਲਾ ਉਕਤ ਮੁਲਜ਼ਮ ਸਕੂਲ ਦਾ ਆਟੋ ਡਰਾਈਵਰ ਸੀ, ਜੋ ਕਿ ਕਈ ਮਹੀਨਿਆਂ ਤੋਂ ਬੱਚੀ ਨੂੰ ਸਕੂਲ ਲੈਕੇ ਜਾਂਦਾ ਅਤੇ ਛੱਡਣ ਵੀ ਜਾਂਦਾ ਸੀ। ਇਸ ਦੌਰਾਨ ਉਸ ਨੇ ਇਸ ਘਿਨੌਣੀ ਹਰਕਤ ਨੂੰ ਅੰਜਾਮ ਦਿੱਤਾ।

Back to top button