
26 ਸਤੰਬਰ ਤੋਂ ਸੋਮਵਾਰ ਤੋਂ ਨਵਰਾਤਰੀ ਤਿਉਹਾਰ ਸ਼ੁਰੂ ਹੋ ਗਏ ਹਨ ਤੇ ਅਕਤੂਬਰ ਮਹੀਨੇ ਤੱਕ ਦੁਸਹਿਰਾ-ਦੀਵਾਲੀ ਸਮੇਤ ਕਈ ਤਿਉਹਾਰਾਂ ਕਾਰਨ ਬੈਂਕਾਂ ‘ਚ ਕਾਫੀ ਛੁੱਟੀਆਂ (2022 ਬੈਂਕ ਛੁੱਟੀਆਂ) ਹੋਣ ਜਾ ਰਹੀਆਂ ਹਨ। ਜੇਕਰ ਤੁਸੀਂ ਵੀ ਬੈਂਕ ਨਾਲ ਜੁੜਿਆ ਕੋਈ ਬਹੁਤ ਜ਼ਰੂਰੀ ਕੰਮ ਕਰਨਾ ਚਾਹੁੰਦੇ ਹੋ ਤਾਂ ਇਸ ਨੂੰ ਅਕਤੂਬਰ ‘ਚ ਕਰਨ ਦੀ ਵਜਾਏ ਸਤੰਬਰ ਦੇ ਆਖਰੀ ਹਫਤੇ ‘ਚ ਹੀ ਖਤਮ ਕਰ ਲਓ।