

*ਸੁਖਬੀਰ ਨੇ ਹੁਣ ਸਰਕਾਰ ਨੂੰ ਮਾਰੀ ਲਲਕਾਰ.. ਸੱਦ ਲਿਆ ਵੱਡਾ ਇਕੱਠ..!*
ਮੀਂਹ ਆਵੇ ਜਾਂ ਹਨ੍ਹੇਰੀ, ਕੇਜ਼ਰੀਵਾਲ ਅਤੇ ਉਸਦੀ ਟੀਮ ਵੱਲੋਂ ਕੀਤੀ ਜਾਣ ਵਾਲੀ ਪੰਜਾਬ ਦੀਆਂ ਜ਼ਮੀਨਾਂ ਦੀ ਲੁੱਟ ਦੇ ਖ਼ਿਲਾਫ਼ ਅੱਜ ਦਾ ਲੁਧਿਆਣਾ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਧਰਨਾ ਜ਼ਰੂਰ ਲੱਗੇਗਾ।
*ਸੁ

ਮੈਂ ਧਰਨੇ ਲਈ ਰਵਾਨਾ ਹੋ ਚੁੱਕਾ ਹਾਂ ਅਤੇ ਸਾਰੇ ਅਕਾਲੀ ਵਰਕਰ ਅਤੇ ਕਿਸਾਨ ਵੀਰਾਂ ਨੂੰ ਬੇਨਤੀ ਕਰਦਾ ਹਾਂ ਕਿ ਆਓ ਸਮੇਂ ਸਿਰ ਪੁੱਜ ਕੇ ਇਸ ਲੁੱਟ ਦੇ ਖ਼ਿਲਾਫ਼ ਆਪਣੀ ਆਵਾਜ਼ ਬੁਲੰਦ ਕਰੀਏ।
ਮੇਰਾ ਵਾਅਦਾ ਹੈ ਕਿ ਇੱਕ ਇੰਚ ਵੀ ਜ਼ਮੀਨ ਧੱਕੇ ਨਾਲ ਐਕਵਾਇਰ ਨਹੀਂ ਹੋਣ ਦਿੱਤੀ ਜਾਵੇਗੀ।
