ਜਿਲ੍ਹਾ ਜਲੰਧਰ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਅਤੇ ਮੀਡੀਆ ਕਲੱਬ ਦੇ ਪ੍ਰਧਾਨ ਵਲੋਂ ਹਰਪ੍ਰੀਤ ਸਿੰਘ ਬਰਾੜ ਨੂੰ ਪੰਜਾਬ ਹਰਿਆਣਾ ਹਾਈਕੋਰਟ ਦੇ ਐਡੀਸ਼ਨਲ ਜੱਜ ਬਣਨ ‘ਤੇ ਵਧਾਈ
ਜਲੰਧਰ / ਐਸ ਐਸ ਚਾਹਲ
ਐਡਵੋਕੇਟ ਹਰਪ੍ਰੀਤ ਸਿੰਘ ਬਰਾੜ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਐਡੀਸ਼ਨਲ ਜੱਜ ਨਿਯੁਕਤ ਕੀਤਾ ਗਿਆ ਹੈ। 47 ਸਾਲਾ ਹਰਪ੍ਰੀਤ ਸਿੰਘ ਬਰਾੜ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਫੂਲੇਵਾਲਾ ਦੇ ਰਹਿਣ ਵਾਲੇ ਹਨ। ਉਹਨਾਂ ਦੇ ਪਿਤਾ ਮਰਹੂਮ ਗੁਰਚਰਨ ਸਿੰਘ ਬਰਾੜ ਪੰਜਾਬ ਦੇ ਐਡੀਸ਼ਨਲ ਐਡਵਕੇਟ ਜਨਰਲ ਰਹਿ ਚੁੱਕੇ ਹਨ।
ਪੜ੍ਹੋ ਜੀਵਨ ਬਿਓਰਾ:
Name – Harpreet Singh Brar
Date of Birth – 20-12-1975
Qualification – BA. L.L.B from Panjab University, Chandigarh
Date of Enrolment as an Advocate – 26th May 2000
Designated as Senior Advocate on 28th May 2021
Courts where practicing – since 2001 at Punjab & Haryana High Court
Whether held any position in Bar Council/ Bar Association –
- Served as President of Punjab & Haryana High Court Bar Association for 2 consecutive terms, 2015-2016 and 2016-2017.
- Served as Chairman of Bar Council of Punjab & Haryana 2019-2020
- served as State Counsel or Standing Counsel for Union of India or UT, Chandigarh or on the panel of Advocate(s) –
- Served as Deputy Advocate General, Punjab from 01.04.2007 till 02.07.2009
- Served as Additional Advocate General, Punjab from 02.07.2009 till 31.12.2011. Then from 02.04.2012 till 01.03.2014.
- Panels -Punjab Urban Planning & Development Authority, Greater Mohali Area Development Authority, Punjab Pollution Control Board, Punjab State Civil Supplies Corporation, Punjab State Co-operative Supply & Marketing Federation. Punjab Agro Food Grains Corporation Limited. Punjab Energy Development Agency. Local Bodies Punjab etc
ਹੁਕਮਾਂ ਦੀ ਕਾਪੀ ਪੜ੍ਹੋ:
ਜਿਲ੍ਹਾ ਜਲੰਧਰ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਸੀਨੀਅਰ ਐਡਕੋਕੇਟ ਕਰਮਪਾਲ ਸਿੰਘ ਗਿੱਲ, ਐਡ. ਨਿਮਰਤਾ ਗਿੱਲ ਐਕਜਿਕਿਓਟਿਵ ਮੈਂਬਰ ਜਿਲ਼ਾ ਬਾਰ ਐਸੋਸੀਏਸ਼ਨ ਜਲੰਧਰ , ਐਡ.ਚੇਤਨ ਚੋਧਰੀ ,ਐਡ. ਜੀ ਐਸ ਪਰੁਥੀ ਨੇ ਜਿਲ੍ਹਾ ਜਲੰਧਰ ਬਾਰ ਐਸੋਸੀਏਸ਼ਨ ਦੇ ਲਾਈਫ ਮੈਂਬਰ ਸੀਨੀਅਰ ਐਡਵੋਕੇਟ ਹਰਪ੍ਰੀਤ ਸਿੰਘ ਬਰਾੜ ਨੂੰ ਪੰਜਾਬ ਹਰਿਆਣਾ ਹਾਈਕੋਰਟ ਦੇ ਐਡੀਸ਼ਨਲ ਜੱਜ ਬਣਨ ਤੇ ਵਧਾਈ ਦਿਤੀ ਹੈ
ਮੀਡੀਆ ਕਲੱਬ ਰਜਿ. ਦੇ ਪ੍ਰਧਾਨ ਸ਼ਿੰਦਰਪਾਲ ਸਿੰਘ ਚਾਹਲ ਵਲੋਂ ਜਿਲ੍ਹਾ ਜਲੰਧਰ ਬਾਰ ਐਸੋਸੀਏਸ਼ਨ ਦੇ ਲਾਈਫ ਮੈਂਬਰ ਸੀਨੀਅਰ ਐਡਵੋਕੇਟ ਹਰਪ੍ਰੀਤ ਸਿੰਘ ਬਰਾੜ ਨੂੰ ਪੰਜਾਬ ਹਰਿਆਣਾ ਹਾਈਕੋਰਟ ਦੇ ਐਡੀਸ਼ਨਲ ਜੱਜ ਬਣਨ ਤੇ ਵਧਾਈ ਦਿਤੀ ਹੈ