
ਸਤਨਾਮ ਸਿੰਘ ਨੇ ਪਹਿਲਾਂ NBA ਤੇ ਹੁਣ ਰੈਸਲਿੰਗ (AEW) ਵਿੱਚ ਪਹਿਲੇ ਪੰਜਾਬੀ ਤੇ ਦੇਸ਼ ਦੇ ਪਹਿਲੇ ਨੌਜਵਾਨ ਬਣਨ ਦਾ ਮਾਣ ਹਾਸਿਲ ਕੀਤਾ ਹੈ,ਅਸੀਂ ਸਿਰਫ WWE ਦਾ ਨਾਮ ਹੀ ਜਿਆਦਾ ਸੁਣਿਆ ਸੀ,ਰੈਸਲਿੰਗ ਦੇ ਨਵੇਂ ਪੱਖ All Elite Wrestling (AEW)ਵਿੱਚ ਸਤਨਾਮ ਸਿੰਘ ਸਾਡਾ ਪਹਿਲਾ ਖਿਡਾਰੀ ਹੈ,ਸਾਡੇ ਇਸ ਪਿੰਡਾਂ ਦੇ ਜਾਏ ਸਾਦੇ ਪਰਿਵਾਰ ਵਿੱਚੋਂ ਉਠ ਕਿ 7ਫੁੱਟ 4 ਇੰਚ ਦੇ ਆਪਣੇ ਕੱਦ ਤੋਂ ਵੀ ਖੇਡਾਂ ਦੀ ਦੁਨੀਆਂ ਵਿੱਚ ਵੱਡਾ ਕੱਦ ਬਣਾਉਣ ਵਿੱਚ ਕਾਮਯਾਬੀ ਹਾਸਿਲ ਕੀਤੀ ਹੈ