AmritsarBalachaurBusinesscanada, usa ukChandigarhIndiaJalandharPoliticsPunjabWorld

ਹੁਣ ਵਿਧਾਇਕ ਰਮਨ ਅਰੋੜਾ ਭ੍ਰਿਸ਼ਟਾਚਾਰ ਮਾਮਲੇ ਵਿੱਚਆਈ ਇੱਕ ਹੋਰ ਵੱਡੀ ਖ਼ਬਰ ਗ੍ਰਿਫ਼ਤਾਰ ਨਿਗਮ ਇੰਸਪੈਕਟਰ ਨੇ…??

ਹੁਣ ਵਿਧਾਇਕ ਰਮਨ ਅਰੋੜਾ ਭ੍ਰਿਸ਼ਟਾਚਾਰ ਮਾਮਲੇ ਵਿੱਚ ਆਈ ਇੱਕ ਹੋਰ ਵੱਡੀ ਖ਼ਬਰ ਗ੍ਰਿਫ਼ਤਾਰ ਨਿਗਮ ਇੰਸਪੈਕਟਰ ਨੇ...??

ਹੁਣ ਵਿਧਾਇਕ ਰਮਨ ਅਰੋੜਾ ਭ੍ਰਿਸ਼ਟਾਚਾਰ ਮਾਮਲੇ ਵਿੱਚ ਆਈ ਇੱਕ ਹੋਰ ਵੱਡੀ ਖ਼ਬਰ ਗ੍ਰਿਫ਼ਤਾਰ ਨਿਗਮ ਇੰਸਪੈਕਟਰ ਨੇ…??

 

ਜਲੰਧਰ ਦੇ ਕੇਂਦਰੀ ਹਲਕੇ ਦੇ ਭ੍ਰਿਸ਼ਟਾਚਾਰ ਮਾਮਲੇ ਵਿੱਚ ਗ੍ਰਿਫ਼ਤਾਰ ਵਿਧਾਇਕ ਰਮਨ ਅਰੋੜਾ ਦੇ ਮਾਮਲੇ ਵਿੱਚ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ ਕੀਤੀ ਗਈ

ਨਗਰ ਨਿਗਮ ਇੰਸਪੈਕਟਰ ਹਰਪ੍ਰੀਤ ਕੌਰ ਨੇ ਵੀ ਅੱਜ ਆਪਣੇ ਵਕੀਲ ਰਾਹੀਂ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਡਾ. ਦੀਪਤੀ ਗੁਪਤਾ ਦੀ ਅਦਾਲਤ ਵਿੱਚ ਜ਼ਮਾਨਤ ਲਈ ਅਰਜ਼ੀ ਦਿੱਤੀ ਹੈ।

ਜਿਸ ‘ਤੇ ਸੁਣਵਾਈ 27 ਜੂਨ ਨੂੰ ਹੋਵੇਗੀ। ਜ਼ਿਕਰਯੋਗ ਹੈ ਕਿ ਇੰਸਪੈਕਟਰ ਨਗਰ ਨਿਗਮ ਹਰਪ੍ਰੀਤ ਕੌਰ ਨੂੰ ਇੱਕ ਬੇਕਰੀ ਮਾਲਕ ਦੀ ਗਵਾਹੀ ਤੋਂ ਬਾਅਦ ਹੀ ਗ੍ਰਿਫ਼ਤਾਰ ਕੀਤਾ ਗਿਆ ਸੀ,

ਜਿਸ ਵਿੱਚ ਉਸਨੇ ਮੰਨਿਆ ਸੀ ਕਿ ਉਸਨੇ ਰਮਨ ਅਰੋੜਾ ਨੂੰ ਰਿਸ਼ਵਤ ਦੀ ਰਕਮ ਦਿੱਤੀ ਸੀ।

 

Back to top button