PoliticsPunjab

ਸਰੀਏ ਨਾਲ ਲਟਕਦੀ ਮਿਲੀ PAU ਸੁਪਰਡੈਂਟ ਦੀ ਲਾਸ਼, ਫੈਲ ਗਈ ਸਨਸਨੀ

The body of PAU superintendent was found hanging from a sari, a sensation spread

ਹੰਬੜਾ ਰੋਡ ‘ਤੇ ਇਕ ਖਾਲੀ ਪਲਾਟ ‘ਚ ਸਰੀਏ ਨਾਲ ਲਟਕਦੀ ਲਾਸ਼ ਮਿਲਣ ‘ਤੇ ਸਨਸਨੀ ਫੈਲ ਗਈ। ਮ੍ਰਿਤਕ ਦੀ ਪਛਾਣ ਗੁਲਸ਼ਨ ਮਹਿਤਾ ਵਜੋਂ ਹੋਈ ਹੈ, ਜੋ ਪੀਏਯੂ ਵਿੱਚ ਸੁਪਰਡੈਂਟ ਵਜੋਂ ਤਾਇਨਾਤ ਸੀ। ਪੀਏਯੂ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਅਨੁਸਾਰ ਗੁਲਸ਼ਨ ਪੀਏਯੂ ਜਾਣ ਲਈ ਰੋਜ਼ਾਨਾ ਦੀ ਤਰ੍ਹਾਂ ਖਾਣੇ ਦਾ ਡੱਬਾ ਲੈ ਕੇ ਘਰੋਂ ਨਿਕਲਿਆ ਸੀ ਪਰ ਦਫਤਰ ਨਹੀਂ ਪਹੁੰਚੇ। ਇਸੇ ਦੌਰਾਨ ਇਕ ਵਿਅਕਤੀ ਨੇ ਘਰ ਆ ਕੇ ਕਿਹਾ ਕਿ ਗੁਲਸ਼ਨ ਦਾ ਐਕਸੀਡੈਂਟ ਹੋ ਗਿਆ ਹੈ ਅਤੇ ਪੀਸੀਆਰ ਮੁਲਾਜ਼ਮਾਂ ਨੇ ਉਸ ਨੂੰ ਭੇਜ ਦਿੱਤਾ ਹੈ।

Back to top button