ਅਮਨਦੀਪ ਸਿੰਘ
ਇੱਕ ਵਾਰ ਫਿਰ ਚਰਨਜੀਤ ਸਿੰਘ ਬਰਾੜ ਨੇ ਜਾਂਚ ਕਮੇਟੀ ਦੇ ਜਾਂਚ ਖੋਲਦੇ ਕਿਹਾ ਕਿ ਹੁਣ ਜਿਲ੍ਹਾ ਪ੍ਰਧਾਨ ਕਰਨਗੇ ਤਖਤ ਸਾਹਿਬ ਦੇ ਜਥੇਦਾਰ ਦੀ ਜਾਂਚ! ਉਹਨਾਂ ਕਿਹਾ ਇਹ ਸਾਰੇ ਹੀ ਬਾਦਲ ਲਾਣੇ ਨੂੰ ਖੁਸ਼ ਕਰਨ ਲੱਗੇ ਹਨ। ਕਿਉਂ ਕਿ ਸੁਖਬੀਰ ਨੇ ਕਿਸੇ ਨੂੰ ਡੇਲੀਗੇਟ, ਕਿਸੇ ਨੂੰ ਜਿਲ੍ਹਾ ਪ੍ਰਧਾਨ, ਕਿਸੇ ਨੂੰ ਵਰਕਿੰਗ ਕਮੇਟੀ ਮੈਂਬਰ, ਕਿਸੇ ਨੂੰ ਕੌਰ ਕਮੇਟੀ ਵਿੱਚ ਨੋਮੀਨੇਟ ਕੀਤਾ ਹੋਇਆ ਹੈ। ਉਹਨਾਂ sgpc ਪ੍ਰਧਾਨ ਦੇ ਵੀ ਰਾਜ ਖੋਲ ਤੇ ਕਿਹਾ ਧਾਮੀ ਕੌਰ ਕਮੇਟੀ ਮੈਬਰ ਦੇ ਨਾਲ ਸਟੇਟ ਦੇ ਡੇਲੀਗੇਟ ਵੀ ਨੇ। ਇਸੇ ਤਰਾਂ ਗੁਰਚਰਨ ਸਿੰਘ ਗਰੇਵਾਲ ਜਿਲ੍ਹਾ ਪ੍ਰਧਾਨ ਵੀ ਨੇ ਕੁਲ ਮਿਲਾ ਕੇ ਇਹ ਜਾਂਚ ਬਾਦਲ ਦੇ ਹੱਥਾਂ ਵਿੱਚ ਹੀ ਹੈ। ਏ 2ਦਸੰਬਰ ਦੀ ਸਜ਼ਾ ਲਾਉਣ ਤੇ ਗਿਆਨੀ ਜੀ ਨੂੰ ਇਨਾਮ ਮਿਲ ਰਿਹਾ ਹੈ। ਪੂਰੀ ਵੀਡੀਉ ਸੁਣੋ।
https://youtu.be/H1GYMFJWb9M?si=z11-pdvgYy-7CuQp